ਦੋਸਤੀ — ਇੱਕ ਖੂਬਸੂਰਤ ਅਹਿਸਾਸਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੇ ਰਿਸ਼ਤੇ ਜਨਮ ਤੋਂ ਹੀ ਮਿਲਦੇ ਹਨ। ਮਾਂ-ਪਿਉ, ਭੈਣ-ਭਰਾ ਅਤੇ ਪਰਿਵਾਰ ਦੇ ਹੋਰ ਰਿਸ਼ਤੇ ਅਸੀਂ ਖੁਦ ਨਹੀਂ ਚੁਣਦੇ। ਪਰ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ, ਜਿਸਨੂੰ ਅਸੀਂ ਆਪਣੇ ਦਿਲ ਨਾਲ ਚੁਣਦੇ ਹਾਂ।ਦੋਸਤੀ ਲਈ ਇੱਕੋ ਪਰਿਵਾਰ ਨਾਲ ਸਬੰਧਤ ਹੋਣਾ ਜ਼ਰੂਰੀ ਨਹੀਂ। ਖੂਨ ਦਾ ਰਿਸ਼ਤਾ ਹੋਣਾ ਵੀ ਜ਼ਰੂਰੀ ਨਹੀਂ। ਫਿਰ ਵੀ ਕਈ ਵਾਰ ਇੱਕ ਸੱਚਾ ਦੋਸਤ ਸਾਡੀ ਜ਼ਿੰਦਗੀ ਵਿੱਚ ਅਜਿਹੀ ਥਾਂ ਬਣਾ ਲੈਂਦਾ ਹੈ ਕਿ ਉਹ ਪਰਿਵਾਰ ਦੇ ਕਿਸੇ ਮੈਂਬਰ ਤੋਂ ਵੀ ਵੱਧ ਨੇੜੇ ਲੱਗਦਾ ਹੈ।ਦੋਸਤੀ ਸਿਰਫ਼ ਇਕੱਠੇ ਹੱਸਣ, ਘੁੰਮਣ ਜਾਂ ਗੱਲਾਂ ਕਰਨ ਦਾ ਨਾਮ ਨਹੀਂ। ਦੋਸਤੀ ਤਾਂ ਉਹ ਅਹਿਸਾਸ ਹੈ, ਜਿਸ ਵਿੱਚ ਬਿਨਾਂ ਕੁਝ