ਉਕਾ਼ਬ - 10

  • 2.5k
  • 906

ਦਸ (10) ਜਿਨ੍ਹਾਂ ਗੱਲਾਂ ਨੂੰ ਤਨਿਸ਼ਕ ਦੇ ਬਾਰ—ਬਾਰ ਪੁੱਛਣ ਤੇ ਵੀ ਮਸਰੂ ਅੰਕਲ ਟਾਲ ਜਾਂਦੇ ਸਨ ਤੇ ਕਦੇ ਨਹੀਂ ਸੀ ਦੱਸਿਆ, ਅੱਜ ਉਹ ਇੱਕ ਖੁੱਲੀ ਕਿਤਾਬ ਦੇ ਰੂਪ ਵਿੱਚ ਤਨਿਸ਼ਕ ਦੇ ਸਾਹਮਣੇ ਸਨ। ਅੰਕਲ ਆਪਣੇ ਪਰਿਵਾਰ ਤੋਂ ਕਿਸ ਗੱਲ ਤੋਂ ਐਨੇ ਨਾਰਾਜ਼ ਸਨ, ਕਿ ਨਾ ਕਦੇ ਉਨ੍ਹਾਂ ਨੂੰ ਯਾਦ ਕੀਤਾ ਤੇ ਨਾ ਕਦੇ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਇਹ ਸਭ ਜਾਣਨਾ ਹੁਣ ਬੜਾ ਆਸਾਨ ਹੋ ਗਿਆ। ਦੋ ਮੁਲਾਕਾਤਾਂ ਵਿੱਚ ਹੀ ਤਨਿਸ਼ਕ ਨੇ ਸਭ ਕੁਝ ਜਾਣ ਲਿਆ। ਸਗੋਂ ਉਹ ਅੰਕਲ ਦੇ ਪਰਿਵਾਰ ਨੂੰ ਆਪਣੇ ਘਰ ਵੀ ਲੈ ਗਿਆ। ਸੱਚ ਇਹ ਵੀ ਹੈ ਕਿ ਜਿਸ ਪਰਿਵਾਰ ਨੂੰ ਹੁਣ ਤਨਿਸ਼ਕ ਦੇਖ—ਮਿਲ ਰਿਹਾ