OR

The Download Link has been successfully sent to your Mobile Number. Please Download the App.

Matrubharti Loading...

Your daily story limit is finished please upgrade your plan
Yes
Matrubharti
  • English
    • English
    • हिंदी
    • ગુજરાતી
    • मराठी
    • தமிழ்
    • తెలుగు
    • বাংলা
    • മലയാളം
    • ಕನ್ನಡ
    • اُردُو
  • About Us
  • Books
      • Best Novels
      • New Released
      • Top Author
  • Videos
      • Motivational
      • Natak
      • Sangeet
      • Mushayra
      • Web Series
      • Short Film
  • Contest
  • Advertise
  • Subscription
  • Contact Us
Publish Free
  • Log In
Artboard

To read all the chapters,
Please Sign In

Aqaab by Prabodh Kumar Govil | Read Punjabi Best Novels and Download PDF

  1. Home
  2. Novels
  3. Punjabi Novels
  4. ਉਕਾ਼ਬ - Novels
ਉਕਾ਼ਬ by Prabodh Kumar Govil in Punjabi
Novels

ਉਕਾ਼ਬ - Novels

by Prabodh Kumar Govil Matrubharti Verified in Punjabi Fiction Stories

(12)
  • 10.9k

  • 28k

ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ...Read Moreਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ ਬੈਂਚ ਦੇ ਕੋਲ ਖੜ੍ਹਾ ਕਰਕੇ ਆਪ ਲਾਨ ਵਿੱਚ ਜੋਗਿੰਗ ਕਰ ਰਹੀ ਸੀ। ਹਡਸਨ ਦਰਿਆ ਦਾ ਇਹ ਕਿਨਾਰਾ ਬਹੁਤ ਚੰਚਲ ਅਤੇ ਉਨਮਾਦੀ ਸੀ।

Read Full Story
Download on Mobile

ਉਕਾ਼ਬ - Novels

ਉਕਾ਼ਬ - 1
ਇੱਕ (1) ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ...Read Moreਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ
  • Read Free
ਉਕਾ਼ਬ - 2
ਦੋ (2) ਡਬਲਿਨ ਸ਼ਹਿਰ ਦੇ ਬਾਹਰ—ਵਾਰ ਸਮੁੰਦਰ ਦੇ ਤੱਟ ਤੇ ਬਣੇ ਇਸ ‘ਵਿਲਾ’ ਵਿੱਚ ਫਿਲੀਪੀਨ ਤੋਂ ਆਏ ਹੋਏ ਦੋਵੇਂ ਮਹਿਮਾਨ ਜਦ ਕੌਫੀ ਪੀਣ ਮਗਰੋਂ ਆਪਣੇ ਗੈਸਟ—ਰੂਮ ਵਿੱਚ ਤਿਆਰ ਹੋਣ ਲਈ ਗਏ ਤਾਂ ਵਿਲਾ ਦੇ ਮਾਲਿਕ ਨੇ ਆਪਣਾ ਮੋਬਾਈਲ ਚੁੱਕ ...Read Moreਤੇ ਸੋਫੇ ਤੇ ਅਧਲੇਟਾ ਜਿਹਾ ਹੋ ਗਿਆ। ਰਾਤ ਦੇ ਦੋ ਵਜੇ ਸਨ। ਉਸਨੂੰ ਪਤਾ ਸੀ ਕਿ ਉਸਦੇ ਕਮਰੇ ਵਿੱਚੋਂ ਕੋਈ ਆਵਾਜ਼ ਬਾਹਰ ਨਹੀਂ ਜਾ ਸਕਦੀ, ਫੇਰ ਵੀ ਉਹ ਫੋਨ ਤੇ ਦੱਬੀ ਆਵਾਜ਼ ਵਿੱਚ ਹੀ ਬੋਲ ਰਿਹਾ ਸੀ। ਮਾਲਿਕ ਦਾ ਨਾਮ ‘ਜੌਣ ਅੱਲਤਮਸ਼’ ਸੀ। ਦੂਜੇ ਪਾਸਿਓਂ ਅਚਾਨਕ ਜ਼ੋਰ ਨਾਲ ਹੱਸਣ ਦੀ ਆਵਾਜ਼ ਆਉਂਦੀ ਹੈ। ਆਵਾਜ਼ ਦਾ ਆਗਾਜ਼ ਕੁਝ ਇਸ ਤਰਾਂ ਲੱਗਦਾ
  • Read Free
ਉਕਾ਼ਬ - 3
ਤਿੰਨ (3) ਤਨਿਸ਼ਕ ਦੀ ਮਾਂ ਘਰ ਵਿੱਚ ਉਸਨੂੰ ‘ਤੇਨ’ ਕਹਿ ਕੇ ਬੁਲਾਉਂਦੀ ਸੀ। ਇੱਕ ਵਾਰ ਬਾਲ ਵਰੇਸੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਲਾਮਾ ਆਇਆ ਸੀ। ਬੁੱਧ ਭਿਕਸ਼ੂ ‘ਗੋਮਾਂਗ’। ਉਹ ਇਸ ਪਿੰਡ ਵਿੱਚ ਤਿੰਨ—ਚਾਰ ਕੁ ਦਿਨ ਰਿਹਾ ਸੀ। ਉਸੇ ਨੇ ...Read More‘ਤੇਨ’ ਨਾਮ ਰਖਿਆ ਸੀ। ਉਸੇ ਨੇ ਕਿਹਾ ਇਸ ਦਾ ਨਾਮ ਤਨਿਸ਼ਕ ਰਖੋ। ਇਹ ਬੱਚਾ ਤੀਖਣ ਬੁੱਧੀ ਦਾ ਮਾਲਿਕ ਹੈ। ਇਹ ਦੁਨੀਆਂ ਦੇਖੇਗਾ, ਇਸੇ ਪਿੰਡ ਵਿੱਚ ਨਹੀਂ ਬੈਠਾ ਰਹਿ ਸਕਦਾ। ਦੋ—ਤਿੰਨ ਦਿਨ ਉਸਦਾ ਸਾਥ ਬਣਿਆ ਰਿਹਾ ਤੇ ਉਪਰੰਤ ਚਲਿਆ ਗਿਆ। ਤੇਨ ਭਾਵ ਤਨਿਸ਼ਕ ਤਦ ਛੋਟਾ ਸੀ, ਬਹੁਤ ਛੋਟਾ। ਗੋਮਾਂਗ ਨੇ ਜਦ ਇਕ ਦਿਨ ਤਨਿਸ਼ਕ ਦੇ ਮਾਤਾ—ਪਿਤਾ ਨੂੰ ਆਪਣੀ ਕਥਾ—ਕਥੋਲੀ ਸੁਣਾਈ ਤਾਂ
  • Read Free
ਉਕਾ਼ਬ - 4
ਚਾਰ (4) ਟੈਕਸਾਸ ਸ਼ਹਿਰ ਦੇ ਬਾਹਰਵਾਰ ਇੱਕ ਵੀਰਾਨ ਜਿਹੀ ਸੜਕ ਦੀ ਗੁੱਠੇ ਬਣਿਆਂ ਇੱਕ ਵਡਾ ਸਾਰਾ ਬੰਗਲਾ ਜੋ ਦੂਰ ਦੂਰ ਤੱਕ ਸੁੰਨਸਾਨ ਪਿਆ ਲੱਗਦਾ ਸੀ। ਪਰ ਐਸਾ ਵੀ ਨਹੀਂ ਕਿ ਉਸ ਵਿੱਚ ਕੋਈ ਹੋਵੇ ਈ ਨਾ। ਉਸ ਵਿੱਚ ਰਹਿੰਦੇ ...Read Moreਉੱਥੇ ਹੀ ਸਨ ਤੇ ਬੰਗਲੇ ਦੇ ਨਾਲ ਲਗਦਾ ਬਗੀਚਾ ਪੂਰੀ ਤਰਾਂ ਗੁਲਜ਼ਾਰ ਸੀ। ਸਿਰਫ਼ ਦੋ ਛੌਟੇ ਬੱਚੇ ਪੜ੍ਹਣ ਲਈ ਆਪਣੇ ਆਪਣੇ ਸਕੂਲ ਗਏ ਹੋਏ ਸਨ। ਭਾਵੇਂ ਹੁਣ ਉਨ੍ਹਾਂ ਦੇ ਵਾਪਸ ਪਰਤਨ ਦਾ ਸਮਾਂ ਵੀ ਹੋ ਚੁੱਕਾ ਸੀ। ਉੱਥੇ ਤਿੰਨ ਕਾਰਾਂ ਇੱਕ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀਆਂ ਸਨ। ਉੱਥੇ ਹੀ ਇੱਕ ਲੰਬੇ ਉੱਚੇ ਦਰਖਤ ਹੇਠ ਇੱਕ ਸਪੋਰਟਸ ਕਾਰ ਵੀ ਖੜ੍ਹੀ
  • Read Free
ਉਕਾ਼ਬ - 5
ਪੰਜ (5) ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚ ਗਿਆ। ਮੀਡੀਆ ਨੇ ਵੀ ਇਸ ਹਾਦਸੇ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਦਰਦਨਾਕ ਹਾਦਸਾ ਕਰਾਰ ਦਿੱਤਾ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਬੇਦੋਸ਼, ਹੱਸਦੀ—ਖੇਡਦੀ ਬੇਗੁਨਾਹ ਬਸਤੀ ਲਈ ਕਿਸੇ ਨਛੱਤ੍ਰ (ਗ੍ਰਹਿ) ਦੀ ...Read Moreਅਜਿਹੀ ਅਨਹੋਣੀ ਘੜ ਸਕਦੀ ਹੈ। ਸੁਰਖਿਅਤ ਅਤੇ ਵਿਕਸਿਤ ਕਹੀ ਜਾਣ ਵਾਲੀ ਦੁਨੀਆਂ ਤੇ ਕੋਈ ਏਸ ਰਾਖਸ਼ੀ ਤਰੀਕੇ ਨਾਲ ਤਬਾਹੀ ਕਰ ਸਕਦਾ ਹੈ, ਇਹ ਇਨਸਾਨੀ ਸੋਚ ਤੋਂ ਪਰ੍ਹੇ ਸੀ। ਮੀਡੀਆ ਨੇ ਇਸਨੂੰ ਉਦਾਰਵਾਦਿਤਾ ਤੇ ਕੱਟੜਤਾ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਸੀ। ਵਿਸ਼ਵ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਕਹੇ ਜਾਣ ਵਾਲੇ ਅਮੀਰਕਾ ਦੇ ਸ਼ਹਿਰ ਨਿਊਯਾਰਕ ਵਿੱਚ ਖੜ੍ਹੇ ਟਵਿਨ—ਟਾਵਰਜ਼ ਨੂੰ ਹਵਾਈ
  • Read Free
ਉਕਾ਼ਬ - 6
ਛੇ (6) ਸੇਲੀਨਾ ਨੰਦਾ ਨੇ ਨਿਊਯਾਰਕ ਵਿੱਚ ਬਾਰ—ਬਾਰ ਆਉਂਦੇ ਰਹਿਣ ਦੀ ਜ਼ਰੂਰਤ ਦੇ ਅਨੁਸਾਰ ਉੱਥੇ ਇੱਕ ਘਰ ਹੀ ਵਸਾ ਲਿਆ ਸੀ। ਇੱਥੇ ਉਹ ਆਪਣੇ ਲੋਕਲ ਸਟਾਫ ਦੇ ਨਾਲ ਹੀ ਰਹਿੰਦੀ ਸੀ। ਉਹ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਜਾਂ ਸ਼ੋ ਵੀ ...Read Moreਤਾਂ ਉਸ ਦੀ ਡੀਲ ਜਾਂ ਕੋਈ ਗਲਬਾਤ ਲੋਕੀਂ ਇੱਥੇ ਆ ਕੇ ਕਰਨਾ ਹੀ ਪਸੰਦ ਕਰਦੇ ਸਨ। ਸ਼ੂਟਿੰਗ ਭਾਵੇਂ ਬੁਲਗਾਰੀਆ ਵਿੱਚ ਹੋਵੇ ਜਾਂ ਅਜਰਬੈਜਾਨ ਵਿੱਚ ਜਾਂ ਉਜ਼ਬੇਕਿਸਤਾਨ ਵਿੱਚ, ਪਰ ਪ੍ਰੋਜੈਕਟ ਸਾਰੇ ਨਿਊਯਾਰਕ ਵਿੱਚ ਹੀ ਫਾਈਨਲ ਹੁੰਦੇ। ਇੱਥੇ ਆ ਕੇ ਗੱਲਬਾਤ ਕਰਦਾ ਇਨਸਾਨ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਰੰਗਮੰਚ ਤੇ ਅਨੁਭਵ ਕਰਦਾ ਸੀ। ਲੌਸ ਏਂਜ਼ਲਸ ਜਾਂ ਮਯਾਮੀ ਦੇ ਤਾਰ
  • Read Free
ਉਕਾ਼ਬ - 7
ਸੱਤ (7) ਅਲਤਮਸ਼ ਨੇ ਸਿਰਫ਼ ਤਿੰਨ ਜਗ੍ਹਾ ਦੇਖੀਆਂ ਸਨ। ਇੱਕ ਲੇਬਨਾਨ ਵਿੱਚ ਬੇਰੂਤ ਦੇ ਨੇੜੇ ਸੀ। ਇੱਥੇ ਇੱਕ ਦੀਪ ਤੇ ਛੋਟਾ ਜਿਹਾ ਹੋਟਲ ਸੀ। ਇਸ ਹੋਟਲ ਦੇ ਅਹਾਤੇ ਦੇ ਬਾਹਰ ਪਾਣੀ ਵਿੱਚ ਛੋਟੇ—ਛੋਟੇ ਗੋਲ ਪੱਥਰ ਰੱਖੇ ਹੋਏ ਸਨ। ਇਨ੍ਹਾਂ ...Read Moreਤੇ ਅੱਡ—ਅੱਡ ਦੇਸ਼ਾਂ ਦੇ ਵੱਖ—ਵੱਖ ਨਸਲਾਂ ਦੇ ਲੋਕਾਂ ਨੂੰ ਬੈਠਾ ਕੇ ਹੋਟਲ ਦੀ ਛੱਜੇਨੁਮਾ ਬਾਲਕੋਨੀ ਤੇ ਸੈਲੀਨਾ ਲਈ ਸੋਹਣੀ ਸਟੇਜ਼ ਬਣਾਈ ਜਾ ਸਕਦੀ ਸੀ। ਦੂਸਰੀ ਭਾਰਤ ਦੇ ਗੋਵਾ ’ਚ ਸੀ। ਇੱਥੇ ਇੱਕ ਵੱਡੇ ਜਹਾਜ਼ ਤੇ ਦਰਸ਼ਕਾਂ ਨੂੰ ਬਿਠਾ ਕੇ ਫਿਲਮਾਇਆ ਜਾ ਸਕਦਾ ਸੀ। ਤੀਸਰੀ ਜਗ੍ਹਾ ਅਮੀਰਕਾ ਵਿੱਚ ਹੀ ਸੀ। ਇਸ ਧਰਤ ਹੇਠ ਇੱਕ ਵੱਡੀ ਗੁਫ਼ਾ ਵਰਗਾ ਇਲਾਕਾ ਸੀ, ਜਿੱਥੇ ਭੁੱਲਭੁਲਈਆਂ
  • Read Free
ਉਕਾ਼ਬ - 8
ਅੱਠ (8) —ਨਹੀਂ—ਨਹੀਂ, ਏਧਰ ਨਹੀਂ, ਓ ਨੋ ਛੋਕਰੀ, ਕੀ ਕਰਦੀ ਏਂ? ਓਏ ਨਹੀਂ ਬਾਬਾ।।।! ਲੜਕੇ ਨੇ ਬੁੱਢੇ ਦੇ ਮਿੱਟੀ ਦੇ ਪਿਆਲੇ ਵਿੱਚ ਖੋੜ੍ਹੀ ਹੋਰ ਸ਼ਰਾਬ ਪਾ ਦਿੱਤੀ, ਬੋਤਲ ’ਚੋਂ। ਬੁੱਢੇ ਨੇ ਕਾਤਰ ਨਜ਼ਰੇ ਮੁਟਿਆਰ ਵੱਲ ਦੇਖਿਆ ਦੇ ਮੁੜ ਸ਼ਰਾਬ ...Read Moreਵਿੱਚ ਮਸਤ ਹੋ ਗਿਆ। ਬੁੱਢੇ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ, ਵਿੱਚ—ਵਿੱਚ ਹਿਚਕੀ ਵੀ ਲੈਣ ਲੱਗ ਪਿਆ ਸੀ। ਲੜਕਾ ਬਿਲਕੁਲ ਉਸਦੇ ਨਜ਼ਦੀਕ ਆ ਗਿਆ ਤੇ ਉਸਦੀ ਬਾਂਹ ਫੜਕੇ ਪਿਆਲੇ ਵਾਲਾ ਹੱਥ ਆਪਣੇ ਨੇੜੇ ਕਰਕੇ ਬੋਤਲ ਵਿੱਚੋਂ ਝੱਗ ਵਾਲੀ ਸ਼ਰਾਬ ਪਾ ਕੇ ਉਸਦਾ ਪਿਆਲਾ ਮੁੜ ਉੱਪਰ ਤੱਕ ਭਰ ਦਿੱਤਾ। ਬੁੱਢਾ ਅੱਖਾਂ ਮਚਕਾਉਂਦਾ ਹੋਇਆ ਮਸ਼ਕਰੀਆਂ ਵਿੱਚ ਹੱਸਦਾ ਹੈ ਤੇ ਅਪਨੱਤ ਭਾਵ ਨਾਲ
  • Read Free
ਉਕਾ਼ਬ - 9
ਨੌ (9) ਮਸਰੂ ਅੰਕਲ ਦੇ ਦੁਨੀਆਂ ਤੋਂ ਚਲੇ ਜਾਣ ਮਗਰੋਂ ਤਨਿਸ਼ਕ ਭਾਵੇਂ ਸ਼ਹਿਰ ਦੀ ਭੀੜ ਵਿੱਚ ਚੱਲਦਾ ਰਿਹਾ, ਪਰ ਅੰਦਰੋਂ—ਅੰਦਰ ਆਪਣੇ ਆਪ ਵਿੱਚ ਇਕੱਲਾ ਮਹਿਸੂਸ ਕਰਦਾ ਰਿਹਾ। ਉਸਨੇ ਗਲੀ ਨੰ: 56 ਵਾਲੇ ਆਪਣੇ ਸੈਲੂਨ ਤੋਂ ਬਹੁਤ ਕਮਾਈ ਕੀਤੀ, ਨਾਮ ...Read Moreਆਪਣੇ ਗਾਹਕਾਂ ਦਾ ਮਨ ਵੀ ਜਿੱਤ ਲਿਆ। ਪਰ ਹੁਣ ਇੱਥੇ ਉਸਦਾ ਮਨ ਉਚਾਟ ਹੁੰਦਾ ਜਾਂਦਾ ਸੀ। ਉਹ ਕਦੇ—ਕਦੇ ਮੌਕਾ ਪਾ ਕੇ ਵਰਲਡ ਟ੍ਰੇਡ ਸੈਂਟਰ ਦੇ ਪਾਸ ਬਣੇ ਯਾਦਗਾਰੀ ਪੂਲ ਤੇ ਜਾਂਦਾ, ਜਿਸਦੀ ਦੀਵਾਰ ਤੇ ਸੈਂਕੜੇ ਹੋਰਨਾ ਦੇ ਨਾਲ ਮਸਰੂ ਅੰਕਲ ਦਾ ਨਾਂ ਵੀ ਸਦਾ ਵਾਸਤੇ ਉਕਰਿਆ ਜਾ ਚੁੱਕਾ ਸੀ। ਉਹ ਉਸ ਦੇ ਨਾਮ ਤੇ ਇੱਕ ਪੀਲਾ ਗੁਲਾਬ ਚੜ੍ਹਾ ਕੇ ਅਦਬ
  • Read Free
ਉਕਾ਼ਬ - 10
ਦਸ (10) ਜਿਨ੍ਹਾਂ ਗੱਲਾਂ ਨੂੰ ਤਨਿਸ਼ਕ ਦੇ ਬਾਰ—ਬਾਰ ਪੁੱਛਣ ਤੇ ਵੀ ਮਸਰੂ ਅੰਕਲ ਟਾਲ ਜਾਂਦੇ ਸਨ ਤੇ ਕਦੇ ਨਹੀਂ ਸੀ ਦੱਸਿਆ, ਅੱਜ ਉਹ ਇੱਕ ਖੁੱਲੀ ਕਿਤਾਬ ਦੇ ਰੂਪ ਵਿੱਚ ਤਨਿਸ਼ਕ ਦੇ ਸਾਹਮਣੇ ਸਨ। ਅੰਕਲ ਆਪਣੇ ਪਰਿਵਾਰ ਤੋਂ ਕਿਸ ਗੱਲ ...Read Moreਐਨੇ ਨਾਰਾਜ਼ ਸਨ, ਕਿ ਨਾ ਕਦੇ ਉਨ੍ਹਾਂ ਨੂੰ ਯਾਦ ਕੀਤਾ ਤੇ ਨਾ ਕਦੇ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਇਹ ਸਭ ਜਾਣਨਾ ਹੁਣ ਬੜਾ ਆਸਾਨ ਹੋ ਗਿਆ। ਦੋ ਮੁਲਾਕਾਤਾਂ ਵਿੱਚ ਹੀ ਤਨਿਸ਼ਕ ਨੇ ਸਭ ਕੁਝ ਜਾਣ ਲਿਆ। ਸਗੋਂ ਉਹ ਅੰਕਲ ਦੇ ਪਰਿਵਾਰ ਨੂੰ ਆਪਣੇ ਘਰ ਵੀ ਲੈ ਗਿਆ। ਸੱਚ ਇਹ ਵੀ ਹੈ ਕਿ ਜਿਸ ਪਰਿਵਾਰ ਨੂੰ ਹੁਣ ਤਨਿਸ਼ਕ ਦੇਖ—ਮਿਲ ਰਿਹਾ
  • Read Free
ਉਕਾ਼ਬ - 11
ਗਿਆਰਾਂ (11) “ਜੇਕਰ ਜ਼ਮੀਨ ਤੇ ਲਕੀਰ ਖਿੱਚ ਦੇਣ ਨਾਲ ਹਜ਼ਾਰਾਂ ਬੇਦੋਸ਼ ਤੇ ਮਾਸੂਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਤਾਂ ਅਜਿਹਾ ਕਰਨ ਦੀ ਲੋੜ ਕੀ ਹੈ।” ਇਹੀ ਥੀਮ ਸੀ ਵਾਸ਼ਿੰਗਟਨ ਡੀ।ਸੀ। ਦੇ ਇੱਕ ਮਿਉਜ਼ਿਅਮ ਲਈ ਬਣਨ ਵਾਲੀ ਫਿਲਮ ਦਾ। ਪਰ ...Read Moreਮਨਸੂਬੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੀ ਖਾਤਿਰ ਜੋ ਰੁਪਇਆ ਮਹਈਆ ਕਰਵਾਇਆ ਜਾ ਰਿਹਾ ਸੀ ਉਹ ਨਾ ਸਿਰਫ ਰੋਕ ਦਿੱਤਾ ਗਿਆ, ਸਗੋਂ ਉਸਦੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਗਈ। ਜਿਸ ਯੂਨਿਟ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ, ਉਸ ਟੀਮ ਵਿੱਚ ਕੁਝ ਲੋਕਾਂ ਨੂੰ ਅਤਿਵਾਦੀ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ ਸੀ। ਪਿਛਲੇ ਦਿਨੀਂ ਯੂਰਪ ਦੇ ਇੱਕ ਮੁਲਕ ਵਿੱਚ ਹੋਏ
  • Read Free
ਉਕਾ਼ਬ - 12 - Last Part
ਬਾਰਾਂ (12) ਚਲੋ ਪਹਿਲੇ ਮੈਂ ਮੰਮੀ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਫੇਰ ਮੰਮੀ ਸਾਡੀ ਦੋਹਾਂ ਦੀ ਫੋਟੋ ਲੈ ਲਵੇਗੀ। ਅਨੰਯਾ ਨੇ ਅਤਿ ਉਤਸ਼ਾਹਿਤ ਮੂਡ ਵਿੱਚ ਕਿਹਾ। ਅਨੰਯਾ, ਤਨਿਸ਼ਕ ਤੇ ਅਨੰਯਾ ਦੀ ਮੰਮੀ ਅਮਰੀਕਾ ਦੇ ਵਰਜੀਨੀਆਂ ਸਟੇਟ ਦੇ ਪ੍ਰਸਿੱਧ ...Read Moreਪਾਰਕ ਦੇ ਮੁੱਖ ਗੇਟ ਤੇ ਖੜ੍ਹੇ ਸਨ। ਜਿੱਥੋਂ ਟਿਕਟਾਂ ਲੈ ਕੇ ਉਹ ਇੱਕ ਰਾਤ ਪਾਰਕ ’ਚ ਬਿਤਾਉਣ ਲਈ ਅੰਦਰ ਜਾਣ ਵਾਲੇ ਸਨ। ਇੱਕ ਤੇ ਇੱਕ ਗੱਡੀਆਂ ਆਉਂਦੀਆਂ ਤੇ ਉਨ੍ਹਾਂ ਵਿੱਚ ਭਿੰਨ—ਭਿੰਨ ਮੁਲਕਾਂ ਤੋਂ ਆਏ ਸੈਬਾਨੀ ਮਨੋਹਰ ਨਜ਼ਾਰਿਆਂ ਨੂੰ ਅੱਖੀਂ ਦੇਖਦੇ ਤੇ ਕਈ ਕੈਮਰਿਆਂ ਵਿੱਚ ਵੀ ਕੈਦ ਰਕਰ ਰਹੇ ਸਨ। ਕਈ ਉਤਰਦਿਆਂ ਹੀ ਏਧਰ—ਉਧਰ ਚਹਿਲ—ਕਦਮੀ ਕਰਨ ਲੱਗ ਜਾਂਦੇ। ਇਨ੍ਹਾਂ ਤਿੰਨਾਂ ਨੂੰ
  • Read Free

Best Punjabi Stories | Punjabi Books PDF | Punjabi Fiction Stories | Prabodh Kumar Govil Books PDF Matrubharti Verified

More Interesting Options

  • Punjabi Short Stories
  • Punjabi Spiritual Stories
  • Punjabi Fiction Stories
  • Punjabi Motivational Stories
  • Punjabi Classic Stories
  • Punjabi Children Stories
  • Punjabi Comedy stories
  • Punjabi Magazine
  • Punjabi Poems
  • Punjabi Travel stories
  • Punjabi Women Focused
  • Punjabi Drama
  • Punjabi Love Stories
  • Punjabi Detective stories
  • Punjabi Moral Stories
  • Punjabi Adventure Stories
  • Punjabi Human Science
  • Punjabi Philosophy
  • Punjabi Health
  • Punjabi Biography
  • Punjabi Cooking Recipe
  • Punjabi Letter
  • Punjabi Horror Stories
  • Punjabi Film Reviews
  • Punjabi Mythological Stories
  • Punjabi Book Reviews
  • Punjabi Thriller
  • Punjabi Science-Fiction
  • Punjabi Business
  • Punjabi Sports
  • Punjabi Animals
  • Punjabi Astrology
  • Punjabi Science
  • Punjabi Anything

Best Novels of 2023

  • Best Novels of 2023
  • Best Novels of January 2023
  • Best Novels of February 2023
  • Best Novels of March 2023
  • Best Novels of April 2023
  • Best Novels of May 2023
  • Best Novels of June 2023

Best Novels of 2022

  • Best Novels of 2022
  • Best Novels of January 2022
  • Best Novels of February 2022
  • Best Novels of March 2022
  • Best Novels of April 2022
  • Best Novels of May 2022
  • Best Novels of June 2022
  • Best Novels of July 2022
  • Best Novels of August 2022
  • Best Novels of September 2022
  • Best Novels of October 2022
  • Best Novels of November 2022
  • Best Novels of December 2022

Best Novels of 2021

  • Best Novels of 2021
  • Best Novels of January 2021
  • Best Novels of February 2021
  • Best Novels of March 2021
  • Best Novels of April 2021
  • Best Novels of May 2021
  • Best Novels of June 2021
  • Best Novels of July 2021
  • Best Novels of August 2021
  • Best Novels of September 2021
  • Best Novels of October 2021
  • Best Novels of November 2021
  • Best Novels of December 2021
Prabodh Kumar Govil

Prabodh Kumar Govil Matrubharti Verified

Follow

Welcome

OR

Continue log in with

By clicking Log In, you agree to Matrubharti "Terms of Use" and "Privacy Policy"

Verification


Download App

Get a link to download app

  • About Us
  • Team
  • Gallery
  • Contact Us
  • Privacy Policy
  • Terms of Use
  • Refund Policy
  • FAQ
  • Stories
  • Novels
  • Videos
  • Quotes
  • Authors
  • Short Videos
  • Free Poll Votes
  • Hindi
  • Gujarati
  • Marathi
  • English
  • Bengali
  • Malayalam
  • Tamil
  • Telugu

    Follow Us On:

    Download Our App :

Copyright © 2023,  Matrubharti Technologies Pvt. Ltd.   All Rights Reserved.