Ek Gal

  • 216
  • 69

​"ਮੈਂ ਸ਼ੁਰੂ ਕਰਦਾ ਹਾਂ ਉਸ ਰੱਬ ਤੋਂ ਜੋ ਸਾਰੇ ਸੰਸਾਰ ਨੂੰ ਰੌਸ਼ਨ ਕਰਦਾ ਹੈ। ਇਸ ਕਹਾਣੀ ਦਾ ਨਾਂ ਮੈਂ 'ਇੱਕ ਗੱਲ' ਹੀ ਕਿਉਂ ਰੱਖਿਆ? ਅਸੀਂ ਜਾਣਦੇ ਹਾਂ ਕਿ ਅਸੀਂ ਦਿਨ ਭਰ ਵਿੱਚ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਪਰ ਕੁਝ ਗੱਲਾਂ ਸਾਡੇ ਦਿਲ ਨੂੰ ਛੂਹ ਜਾਂਦੀਆਂ ਹਨ।​ਇਸ ਕਹਾਣੀ ਵਿੱਚ ਅਸੀਂ ਉਸ ਮੁੰਡੇ ਦੀ ਗੱਲ ਕਰ ਰਹੇ ਹਾਂ ਜਿਸ ਨੇ ਉਸ 'ਇੱਕ ਗੱਲ' ਸੁਣਨ ਤੋਂ ਬਾਅਦ ਆਪਣੇ ਆਪ ਨੂੰ ਇੰਨਾ ਬਦਲ ਲਿਆ ਕਿ ਸਾਰੀ ਦੁਨੀਆਂ ਉਹਨੂੰ ਦੇਖਣ ਲੱਗੀ। ਤੁਸੀਂ ਜਾਣਦੇ ਹੋ ਉਹ 'ਇੱਕ ਗੱਲ' ਕਿਹੜੀ ਸੀ? ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੀ ਕਹਾਣੀ ਸ਼ੁਰੂ ਕਰਦਾ ਹਾਂ ਜਿਸਦਾ ਨਾਂ 'ਇੱਕ ਗੱਲ'