ਸ਼ੁਰੂਆਤਸ਼ੁਰੂ ਕਰਦਾ ਹਾਂ ਉਸ ਪਰਮਾਤਮਾ ਦੇ ਨਾਮ ਤੋਂ, ਜੋ ਇਸ ਪੂਰੇ ਸੰਸਾਰ ਦਾ ਮਾਲਕ ਹੈ। ਇਸ ਨਾਵਲ ਵਿੱਚ ਅਸੀਂ ਜ਼ਿੰਦਗੀ ਦੇ ਇੱਕ ਅਜਿਹੇ ਸਫ਼ਰ 'ਤੇ ਜਾਣਾ ਹੈ, ਜੋ ਦੇਖਣ ਨੂੰ ਭਾਵੇਂ ਬਹੁਤ ਛੋਟਾ ਲੱਗੇ, ਪਰ ਉਹ ਸਿੱਧਾ ਰੂਹ ਤੱਕ ਜਾਂਦਾ ਹੈ। ਅਸੀਂ ਇਸ ਨਾਵਲ ਨੂੰ 20 ਭਾਗਾਂ ਵਿੱਚ ਲਿਖਣਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਬਹੁਤ ਪਿਆਰ ਦਿਓਗੇ। ਆਓ ਸ਼ੁਰੂ ਕਰਦੇ ਹਾਂ—"ਸਫ਼ਰ ਰੂਹ ਦਾ"।ਭਾਗ - 1ਸਾਡੇ ਨਾਵਲ ਦੇ ਮੁੱਖ ਪਾਤਰ ਦਾ ਨਾਮ ਸਮਰ ਹੈ। ਉਹ ਇੱਕ ਬਹੁਤ ਹੀ ਅਮੀਰ ਘਰ ਦਾ ਮੁੰਡਾ ਸੀ, ਪਰ ਸੁਭਾਅ ਦਾ ਬਹੁਤ ਗੁੱਸੇਖ਼ੋਰ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਆਪਣੇ