Aqaab - 12 - Last Part by Prabodh Kumar Govil in Punjabi Novel Episodes PDF Home Books Punjabi Books Novel Episodes Books ਉਕਾ਼ਬ - 12 - Last Part ਉਕਾ਼ਬ - 12 - Last Part by Prabodh Kumar Govil in Punjabi Novel Episodes 315 1.2k ਬਾਰਾਂ (12) ਚਲੋ ਪਹਿਲੇ ਮੈਂ ਮੰਮੀ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਫੇਰ ਮੰਮੀ ਸਾਡੀ ਦੋਹਾਂ ਦੀ ਫੋਟੋ ਲੈ ਲਵੇਗੀ। ਅਨੰਯਾ ਨੇ ਅਤਿ ਉਤਸ਼ਾਹਿਤ ਮੂਡ ਵਿੱਚ ਕਿਹਾ। ਅਨੰਯਾ, ਤਨਿਸ਼ਕ ਤੇ ਅਨੰਯਾ ਦੀ ਮੰਮੀ ਅਮਰੀਕਾ ਦੇ ਵਰਜੀਨੀਆਂ ਸਟੇਟ ਦੇ ਪ੍ਰਸਿੱਧ ...Read Moreਪਾਰਕ ਦੇ ਮੁੱਖ ਗੇਟ ਤੇ ਖੜ੍ਹੇ ਸਨ। ਜਿੱਥੋਂ ਟਿਕਟਾਂ ਲੈ ਕੇ ਉਹ ਇੱਕ ਰਾਤ ਪਾਰਕ ’ਚ ਬਿਤਾਉਣ ਲਈ ਅੰਦਰ ਜਾਣ ਵਾਲੇ ਸਨ। ਇੱਕ ਤੇ ਇੱਕ ਗੱਡੀਆਂ ਆਉਂਦੀਆਂ ਤੇ ਉਨ੍ਹਾਂ ਵਿੱਚ ਭਿੰਨ—ਭਿੰਨ ਮੁਲਕਾਂ ਤੋਂ ਆਏ ਸੈਬਾਨੀ ਮਨੋਹਰ ਨਜ਼ਾਰਿਆਂ ਨੂੰ ਅੱਖੀਂ ਦੇਖਦੇ ਤੇ ਕਈ ਕੈਮਰਿਆਂ ਵਿੱਚ ਵੀ ਕੈਦ ਰਕਰ ਰਹੇ ਸਨ। ਕਈ ਉਤਰਦਿਆਂ ਹੀ ਏਧਰ—ਉਧਰ ਚਹਿਲ—ਕਦਮੀ ਕਰਨ ਲੱਗ ਜਾਂਦੇ। ਇਨ੍ਹਾਂ ਤਿੰਨਾਂ ਨੂੰ Read Less Read Full Story Download on Mobile ਉਕਾ਼ਬ - 12 - Last Part ਉਕਾ਼ਬ - Novels by Prabodh Kumar Govil in Punjabi - Novel Episodes (12) 3.8k 14.7k Free Novels by Prabodh Kumar Govil More Interesting Options Punjabi Short Stories Punjabi Spiritual Stories Punjabi Novel Episodes Punjabi Motivational Stories Punjabi Classic Stories Punjabi Children Stories Punjabi Humour stories Punjabi Magazine Punjabi Poems Punjabi Travel stories Punjabi Women Focused Punjabi Drama Punjabi Love Stories Punjabi Detective stories Punjabi Social Stories Punjabi Adventure Stories Punjabi Human Science Punjabi Philosophy Punjabi Health Punjabi Biography Punjabi Cooking Recipe Punjabi Letter Punjabi Horror Stories Punjabi Film Reviews Punjabi Mythological Stories Punjabi Book Reviews Punjabi Thriller Punjabi Science-Fiction Punjabi Business Punjabi Sports Punjabi Animals Punjabi Astrology Punjabi Science Punjabi Anything Prabodh Kumar Govil Follow