Aqaab - 1 in Punjabi Novel Episodes by Prabodh Kumar Govil books and stories PDF | ਉਕਾ਼ਬ - 1

ਉਕਾ਼ਬ - 1

ਇੱਕ

(1)

ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ।

ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ

ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ

ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ ਬੈਂਚ ਦੇ ਕੋਲ ਖੜ੍ਹਾ ਕਰਕੇ ਆਪ ਲਾਨ ਵਿੱਚ ਜੋਗਿੰਗ ਕਰ ਰਹੀ ਸੀ।

ਹਡਸਨ ਦਰਿਆ ਦਾ ਇਹ ਕਿਨਾਰਾ ਬਹੁਤ ਚੰਚਲ ਅਤੇ ਉਨਮਾਦੀ ਸੀ।

ਸਾਰਾ ਦਿਨ ਜਹਾਜਾਂ ਅਤੇ ਕਿਸ਼ਤੀਆਂ ਦੀ ਆਵਾਜਾਈ ਨਾਲ ਲਹਿਰਾਂ ਨੂੰ ਕਦੇ ਆਰਾਮ ਨਹੀਂ ਸੀ ਮਿਲਦਾ। ਜਦ ਕੋਈ ਵਡੇ ਆਕਾਰ ਵਾਲਾ ਜਹਾਜ ਗੁਜ਼ਰਦਾ ਤਾਂ ਲਗਦਾ ਕਿ ਪਾਣੀ ਤੇ ਜਿਵੇਂ ਕੋਈ ਸ਼ਹਿਰ ਤੁਰਦਾ ਜਾਂਦਾ ਹੋਵੇ। ਦੁਨੀਆਂ ਦੇ ਸਭ ਤੋਂ ਵੱਡੇ ਅਤੇ ਆਲੀਸ਼ਾਨ ਸ਼ਹਿਰ ਨਿਊਯਾਰਕ ਦੀ ਇਹ ਬਸਤੀ ਮੈਨਹੱਟਣ ਚਾਰੇ ਪਾਸਿਓਂ ਕੀਮਤੀ, ਉੱਚੀਆਂ ਤੇ ਪ੍ਰਸਿੱਧ ਇਮਾਰਤਾਂ ਨਾਲ ਘਿਰੀ ਹੋਈ ਸੀ। ਟਵਿੰਨ—ਟਾਵਰਜ਼ ਦੇ ਨਸ਼ਟ ਹੋਣ ਮਗਰੋਂ ਹੁਣੇ—ਹੁਣੇ ਕਰੀਬ ਸਵਾ ਸੌ ਮੰਜ਼ਲਾਂ ਵਾਲਾ ਵਰਡ—ਟਰੇਡ ਸੈਂਟਰ ਤਿਆਰ ਹੋ ਕੇ ਮੁੜ ਅਸਮਾਨਾਂ ਨਾਲ ਗਲਵਕੜੀ ਪਾਉਂਦਾ ਲਗਦਾ ਹੈ। ਇੱਥੋਂ ਥੋੜੀ ਦੂਰ ‘ਸਟੈਚੂ ਆਫ਼ ਲਿਬਰਟੀ’ ਨਾਮਕ ਸੰਸਾਰ ਪ੍ਰਸਿੱਧ ਮੂਰਤੀ ਸਮੁੰਦਰ ਦੀਆਂ ਲਹਿਰਾਂ ਉੱਪਰ ਥਿਰਕਦੀ ਦਿਖਾਈ ਦਿੰਦੀ ਹੈ। ਆਥਣ ਹੁੰਦਿਆਂ ਹੀ ਨਜ਼ਾਰਾ ਹੋਰ ਵੀ ਅਲੌਕਿਕ ਹੋ ਜਾਂਦਾ ਹੈ। ਲਗਦਾ ਹੈ ਕਿ ਜਿਵੇਂ ਆਕਾਸ਼ ਦੇ ਸਾਰੇ ਤਾਰੇ ਹਡਸਨ ਦੇ ਦੋਹੀਂ ਪਾਸੀਂ ਲੱਗੇ ਕਿਸੇ ਕੁੰਭ ਦੇ ਮੇਲੇ ਵਿੱਚ ਚਹਿਲ—ਪਹਿਲ ਕਰ ਰਹੇ ਹੋਣ। ਇਕ ਪਾਸੇ ਜਰਸੀ ਸਿਟੀ ਤੇ ਦੂਜੇ ਪਾਸੇ ਨਿਊਯਾਰਕ ਸਿਟੀ ਇਸ ਨੂੰ ਜੁਗਨੂਆਂ ਦਾ ਵੰਡਰਲੈਂਡ ਬਣਾ ਰਹੇ ਸਨ। ਦੋਹਾਂ ਵਿਚ ਕਿਸ਼ਤੀਆਂ ਅਤੇ ਜਹਾਜਾਂ ਦੀ ਆਵਾਜਾਈ ਦਿਨ ਭਰ ਲਹਿਰਾਂ ਨੂੰ ਚੀਰ—ਚੀਰ ਮਧੋਲਦੀ ਰਹਿੰਦੀ ਹੈ। ਇੱਥੇ ਸੂਰਜ ਵੀ ਇਮਾਰਤਾਂ ਦੀ ਬੁੱਕਲ ਵਿੱਚੋਂ ਨਵ—ਤਰਾਸ਼ੇ ਜਵਾਹਰਾਤ ਦੀ ਭਾਂਤਿ ਨਿਕਲਦਾ ਤੇ ਆਥਣ ਵੇਲੇ ਸੰਧੂਰ ਦੀ ਹੋਲੀ ਖੇਲਦਾ ਇਨਾਂ ਵਿਰਾਟ ਗਗਨ ਚੁੰਮਦੀਆਂ ਟੀਸੀਆਂ ਦੀ ਗੋਦੀ ਵਿੱਚ ਆਰਾਮ ਫਰਮਾਉਂਣ ਚਲਿਆ ਜਾਂਦਾ। ਪੱਥਰਾਂ ਦੇ ਸਾਮਰਾਜ ਵਿਚ ਸ਼ੀਸ਼ੇ ਜੜਿ੍ਹਆਂ ਤਹਜ਼ੀਬਾਂ ਦਾ ਮੁਲਅੰਕਨ ਮਿੱਟੀ ਨੂੰ ਭੁੱਲ ਬੈਠਾ ਸੀ। ਹਰੀ ਹਰੀ ਘਾਹ ਦੇ ਲਾਨ ਵੀ ਇਵੇਂ ਭਾਸਦੇ ਜਿਵੇਂ

ਸਬਜ ਸੁਨਹਿਰੇ ਗਲੀਚੇ ਵਿਛੇ ਪਏ ਹੋਣ। ਅੱਤ ਦੀਆਂ ਉੱਚਾਈਆਂ ਤੇ ਟੰਗਿਆ ਅੰਬਰ ਵੀ ਕਦੇ ਸ਼ਾਂਤ ਨਹੀਂ ਸੀ ਰਹਿੰਦਾ। ਹਰ ਪਲ ਹਵਾਈ ਜਹਾਜ਼ਾਂ ਅਤੇ ਸ਼ੋਰ ਮਚਾਉਂਦੇ ਹੈਲੀਕਾਪਟਰਾਂ ਦੀ ਧੁਨੀ ਤੇ ਨੱਚਦਾ ਰਹਿੰਦਾ। ਸੜਕ ਉੱਪਰ ਦਿਸਦੇ ਮਨੁੱਖੀ ਬੁੱਤ ਦੁਨੀਆਂ ਦੇ ਹਰ ਦੇਸ਼ ਅਤੇ ਨਸਲ ਤੋਂ ਬਾਵਸਤਾ ਸਨ, ਜੋ ਮਾਹੌਲ ਨੂੰ ਇਸ ਭਾਂਤ ਜਿਊਂਦਾ ਬਣਾਏ ਰਖਦੇ ਜਿਵੇਂ ਫੁੱਲਾਂ ਦੀ ਕੋਈ ਰੰਗ—ਬਰੰਗੀ ਕਿਆਰੀ ਤੇਜ਼ ਹਵਾਵਾਂ ਨਾਲ ਝੂਮ ਰਹੀ ਹੋਵੇ।

ਨਹਿਰ ਦੇ ਕੰਢੇ ਪਏ ਕਲਾਤਮਕ ਬੈਂਚਾਂ ਤੇ ਕੁਝ ਨੌਜਵਾਨ, ਕੁਝ ਬਜ਼ੁਰਗ ਤੇ ਕੁਝ ਬੱਚੇ ਵੀ ਕਦੇ ਆਕੇ ਬੈਠ ਜਾਂਦੇ ਤੇ ਕਦੇ ਉੱਠ ਚਹਿਲ—ਕਦਮੀ ਕਰ ਲੈਂਦੇ

ਸਨ। ਕਿਤੇ—ਕਿਤੇ ਕੁਝ ਜੋੜੇ ਸਰੀਰਿਕ ਹਰਾਰਤ ਨੂੰ ਬਾਹਾਂ ’ਚ ਲੈ ਚੁੰਮਾ—ਚੱਟੀ ਵਿਚ ਮਸ਼ਰੂਫ ਸਨ। ਇਕ ਦੂਜੇ ਦੇ ਮੂੰਹ ਨੂੰ ਕਿਸੇ ਤਰਲ ਪਦਾਰਥ ਦੀ ਬੋਤਲ ਵਾਂਗ ਚੁੰਮਦੇ—ਚੱਟਦੇ ਇਹ ਲੋਕ ਦੁਨੀਆਂ ਦੇ ਮੱਥੇ ਤੇ ਦੁਨਿਆਵੀ ਸੁੱਖਾਂ ਨੂੰ ਚੇਪਦੇ ਦੇਰ ਰਾਤ ਤੀਕ ਬੈਠੇ ਰਹਿੰਦੇ। ਸਾਈਕਲਾਂ ਜਾਂ ਸਕੇਟਿੰਗ—ਪਹੀਆਂ ਤੇ ਫਰਾਟੇ ਭਰਦੇ ਕਿਸ਼ੋਰ ਇਸ ਆਲਮ ਵਿਚ ਤਿਤਲੀਆਂ—ਪਤੰਗਿਆਂ ਵਾਂਗ ਮਨ ਮੋਹ ਲੈਂਦੇ। ਆਮ ਲੋਕਾਂ ਦਾ ਪਹਿਰਾਵਾ ਉਨ੍ਹਾਂ ਦੀ ਸਰੀਰਕ ਬਣਤਰ ਨੂੰ ਇੰਦਰ ਧਨੁਸ਼ੀ

ਸੁੰਦਰਤਾ ਵਿਚ ਉਘਾੜ ਰਿਹਾ ਸੀ। ਭਿੰਤ—ਭਿੰਨ ਰੰਗਾਂ ਵਿੱਚ ਮਨ—ਮੋਹਣੀਆਂ

ਸੂਰਤਾਂ ਦੀ ਨਸ਼ੀਲੀ ਜੋਤਿ ਹਰ ਪਾਸਿਓੂਂ ਲਪਲਪ ਕਰਦੀ ਦਿਖਾਈ ਦਿੰਦੀ ਰਹੀ।

ਸੁੱਖ—ਸੰਤੋਖ ਜਿਵੇਂ ਟੀਸੀਆਂ ਤੋਂ ਵਹਿ ਕੇ ਸੜਕਾਂ ਤੇ ਫੈਲ ਰਿਹਾ ਹੋਵੇ। ਗੁਰਬਤ ਦਾ ਕਿਤੇ ਕੋਈ ਨਾਮੋ—ਨਿਸ਼ਾਨ ਨਾ ਦਿਸਦਾ, ਜਾਂ ਕਹੋ ਕਿ ਅਮੀਰੀ ਨੇ ਗਰੀਬੀ ਨੂੰ ਨੇਸਤਾਨਾਬੂਦ ਕਰ ਰਖਿਆ ਸੀ। ਇਹ ਸ਼ਹਿਰ ਅਹਿਸਾਸਾਂ ਤੇ ਅਨੁਭੂਤੀਆਂ ਦਾ ਸੀ ਜਿੱਥੇ ਭਾਵਨਾਵਾਂ ਤੇ ਵਿਚਾਰਾਂ ਲਈ ਕੋਈ ਥਾਂ ਨਹੀਂ ਹੈ।

ਦੁਨੀਆਂ ਵਿਚ ਆਪਣੀ ਸ੍ਰੇਸ਼ਠਤਾ ਦਾ ਡੰਕਾ ਵਜਾਉਂਣ ਵਾਲੀ ਪਤ੍ਰਿਕਾ ਟਾਈਮ ਮੈਗਜ਼ੀਨ ਦਾ ਦਫਤਰ ਵੀ ਇੱਥੋਂ ਚੰਦ ਕਦਮਾਂ ਦੀ ਦੂਰੀ ਤੇ ਸਥਿਤ ਹੈ। ਇਹ ਉਹ ਪਤ੍ਰਿਕਾ ਹੈ ਜਿਸਦੇ ਮੁੱਖ ਪੇਜ਼ ਤੇ ਛੱਪਣ ਵਾਲੀ ਸਖਸ਼ੀਅਤ ਚੰਦ ਦਿਨਾਂ ਵਿੱਚ ਸਿਤਾਰਾ ਬਣ ਕੇ ਛਾ ਜਾਂਦੀ ਹੈ। ਭਾਵੇਂ ਕਿ ਇਹ ਸਖਸ਼ੀਅਤ ਦੀ ਚੋਣ ਵੀ ਵੱਡੇ—ਵੱਡੇ ਬੋਦੀ—ਤਾਰਿਆਂ ਵਿਚੋਂ ਹੀ ਕੀਤੀ ਜਾਂਦੀ ਹੈ। ਇੱਥੇ ਤਾਰਿਆਂ ਨੂੰ ਧਰੂ ਤਾਰਾ ਬਣਾਕੇ ਤਰਾਸ਼ਨ ਦੇ ਕੰਮ ਨੂੰ ਤਸੱਲੀਬਖਸ਼ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ। ਇਨਾਂ ਉੱਚ ਟੀਸੀ ਬਿਲਡਿੰਗਾਂ ਦੇ ਪਥਰੀਲੇ ਜੰਜਾਲ ਵਿੱਚੋਂ ਚੰਦ੍ਰਮਾਂ ਨੂੰ ਦੇਖਣ ਲਈ ਬੜਾ ਉਜ਼ਰ ਕਰਨਾ ਪੈਂਦਾ ਹੈ, ਉਹ ਵੀ ਜੇਕਰ ਮੌਸਮ ਵਿਚ ਨਮੀਂ ਜਾਂ ਧੁੰਦ ਦਾ ਫੈਲਾਅ ਨਾ ਹੋਵੇ। ਦੇਖਿਆ ਜਾਵੇ ਤਾਂ ਸ਼ਹਿਰ ਅਸਮਾਨੀ ਚੰਦ ਦੇ ਦੀਦਾਰ ਦਾ ਮੁਹਤਾਜ਼ ਵੀ ਨਹੀਂ ਸੀ।

ਇਸ ਸ਼ਹਿਰ ਦੀ ਇੱਕ ਖਾਸੀਅਤ ਵੀ ਸੀ। ਇੱਥੇ ਜਦ ਕੋਈ ਦੋ ਜਣੇ ਕੋਲ—ਕੋਲ ਹੁੰਦੇ ਹਨ ਤਾਂ ਉਨ੍ਹਾਂ ਵਿੱਚ ਬੇਹਦ ਦਰਜ਼ੇ ਦੀ ਅਪਣੱਤ ਤੇ ਖਿੱਚ ਦਿਖਾਈ ਦਿੰਦੀ ਹੈ। ਪਿਆਰ ਤਾਂ ਸ਼ਹਿਰ ਦੀ ਹਵਾ ਦੀ ਤਾਮੀਰ ਵਿਚ ਝਲਕਦਾ ਹੈ। ਸਭ ਇੱਕ ਦੂਜੇ ਦੀ ਛੋਹ ਪ੍ਰਾਪਤ ਕਰਦੇ ਸਨ। ਨਿਖੜੇਵਾਂ ਤਾਂ ਇਸ ਦੀ ਫਿਤਰਤ ਵਿਚ ਹੀ ਨਹੀਂ। ਕਈ ਵਾਰ ਲਗਦਾ ਹੈ ਕਿ ਜਿਵੇਂ ਪੱਥਰਾਂ ਦੀ ਇਸ ਦੁਨੀਆਂ ਨੇ ਮਨੁੱਖਾਂ ਵਿਚ ਖੌਫ਼ਨਾਕ ਪਿਆਰ ਭਰ ਦਿੱਤਾ ਹੋਵੇ। ਮਨਾਂ ਵਿਚ ਵਾਸਨਾ ਦੀ ਖਵਾਹਿਸ਼ ਨਹੀਂ ਸਗੋਂ ਲੋਕ ਤਾਂ ਆਪਣੇ ਕੁੱਤਿਆਂ ਨਾਲ ਵੀ ਅਪਨੱਤ ਭਰੇ ਲਹਿਜੇ ਨਾਲ ਪੇਸ਼ ਆਉਂਦੇ ਹਨ, ਜਿਵੇਂ ਕਿ ਉਹ ਉਨ੍ਹਾਂ ਦੇ ਸਰੀਰ ਦਾ ਹੀ ਕੋਈ ਹਿੱਸਾ ਹੋਣ।

ਵਰਲਡ ਟ੍ਰੇਡ ਸੈਂਟਰ ਦੇ ਪਾਸ, ਜਿੱਥੇ ਦੋ ਤਲਾਅ ਬਣੇ ਸਨ, ਤਨਿਸ਼ਕ ਨਾਮ ਦਾ ਇਕ ਨੌਜਵਾਨ ਰਾਤ ਦੇ ਬਾਰਾਂ ਕੁ ਵਜੇ ਆਪਣੀ ਲਾਲ ਰੰਗ ਦੀ ਚਮਕਦਾਰ ਬਾਈਕ ਖੜ੍ਹੀ ਕਰਕੇ ਆਇਆ। ਉਸਦੇ ਚੇਹਰੇ ਤੇ ਗੰਭੀਰਤਾ ਦੇ ਭਾਵ

ਸਨ। ਇਹ ਲਗਭਗ ਅਠਾਰਾਂ ਸਾਲਾ ਜਵਾਨ ਆਪਣੇ ਚਿਹਰੇ ਤੋਂ ਆਪਣੇ ਕਿਸ਼ੋਰ ਹੋਣ ਦਾ ਭਾਵ ਵੀ ਹਟਾ ਨਹੀਂ ਸੀ ਸਕਿਆ। ਕਿਉਂਕਿ ਉਸਦੇ ਗੋਰੇ—ਚਿੱਟੇ ਅਤੇ ਖਿਚਾਅ ਦੇ ਜਾਦੂ ਭਰੇ ਚਿਹਰੇ ਉੱਤੇ ਉਦਾਸੀ ਦਾ ਚੌਮਾਸਾ ਬੈਠਾ ਸੀ। ਉਸਨੇ ਆਪਣੇ ਸਫੇਦ ਬੂਟ ਲਾਹ ਕੇ ਬਾਈਕ ਦੇ ਬਕਸੇ ਵਿੱਚ ਰਖੇ ਤੇ ਬਾਈਕ ਨਾਲ ਲੱਗੀ ਬਾਸਕਟ ਵਿੱਚੋਂ ਪਾਲੀਥੀਨ ਦੇ ਲਿਫਾਫੇ ਵਿਚ ਰਖਿਆ ਪੀਲਾ ਵੱਡਾ ਗੁਲਾਬ ਲੈ ਕੇ ਨੰਗੇ ਪੈਰੀਂ ਹੌਲੇ—ਹੌਲੇ ਪੂਲ ਦੇ ਨੇੜੇ ਆ ਗਿਆ। ਰਾਤ ਦੇ ਸੰਨਾਟੇ ਵਿੱਚ ਪੂਲ ’ਚ ਝਰਨੇ ਬਣ ਟਪਕਦੇ ਪਾਣੀ ਦੀ ਆਵਾਜ਼ ਸਾਫ਼ ਸੁਣਦੀ ਸੀ। ਪੂਲ ਦੇ ਚੁਫੇਰੇ ਬਣੀਆਂ ਕੰਧਾਂ ਰੂਪੀ ਬਨੇਰਿਆਂ ਉੱਪਰ ਉਨ੍ਹਾਂ ਬਹੁਤ ਸਾਰੇ ਲੋਕਾਂ ਦੇ ਨਾਮ ਉਕਰੇ ਹੋਏ ਸਨ ਜੋ ਵਰਲਡ ਟ੍ਰੇਡ ਸੈਂਟਰ ਦੇ ਟਵਿਨ—ਟਾਵਰਜ਼ ਤੇ ਹੋਏ ਹਵਾਈ ਹਮਲੇ ਵਿਚ ਮਾਰੇ ਗਏ ਸਨ। ਤਨਿਸ਼ਕ ਨੇ ਇਕ ਨਾਮ ਦੇ ਪਾਸ ਜਾਕੇ ਪੀਲਾ ਗੁਲਾਬ ਨਾਮ ਦੇ ਪਹਿਲੇ ਅੱਖਰ ਝ ਦੇ ਖਾਂਚੇ ਵਿਚ ਟੰਗ ਦਿੱਤਾ। ਉਹ ਸਿਰ ਝੁਕਾ ਕੇ ਪਿੱਛੇ ਹਟਦਾ ਹੋਇਆ ਵਾਪਸ ਮੁੜ ਆਇਆ। ਉਸਨੇ ਆਪਣਾ ਮੋਬਾਇਲ ਫੋਨ ਕੰਨ ਨਾਲ ਲਾ ਕੇ ਪਹਿਲਾਂ ਤੋਂ ਰਿਕਾਰਡ ਕੀਤੀ ਉਸ ਆਵਾਜ਼ ਨੂੰ ਸੁਣਿਆਂ, ਜੋ ਮਰਨ ਵਾਲੇ ਨੇ ਹਮਲੇ ਦੇ ਤੁਰੰਤ ਬਾਅਦ ਰੌਲਾ ਪਾਇਆ ਸੀ।

ਉਸਦਾ ਚੇਹਰਾ ਇਕ ਵਾਰ ਮੁੜ ਇਸ ਆਵਾਜ਼ ਦੇ ਬੇਚਾਰਗੀ ਨਾਲ ਹੈਰਾਨ ਹੋਇਆ, ਪਰ ਉਸਨੇ ਝੱਟ ਫੋਨ ਨੂੰ ਬੰਦ ਕਰਕੇ ਜੇਬ ਵਿੱਚ ਰੱਖ ਲਿਆ। ਹੁਣ ਉਹ ਆਪਣੀ ਬਾਈਕ ਦੇ ਕਰੀਬ ਆ ਗਿਆ। ਉਸਨੇ ਆਪਣੇ ਬਾਈਕ ਨੂੰ ਇਮਾਰਤ ਦੀ ਪਾਰਕਿੰਗ ਵਿੱਚ ਖੜਾ ਰਹਿਣ ਦਿੱਤਾ ਤੇ ਆਪਣੀ ਟੀ—ਸ਼ਰਟ ਅਤੇ ਲੋਅਰ ਉਤਾਰ ਕੇ ਬਾਈਕ ਵਾਲੀ ਟੋਕਰੀ ਵਿੱਚ ਰੱਖ ਕੇ ਲਾਕ ਕਰ ਦਿੱਤਾ। ਹੁਣ ਉਸਦੇ ਤਨ ਤੇ ਸਿਰਫ ਤੇ ਸਿਰਫ ਇਕ ਬਰੀਫ਼ ਰਹਿ ਗਿਆ ਸੀ। ਇਸੇ ਹਾਲਤ ਵਿਚ ਉਹ ਗਲਿਆਰੇ ਨੂੰ ਪਾਰ ਕਰਕੇ ‘ਹਡਸਨ’ ਦੇ ਕਿਨਾਰੇ ਆ ਗਿਆ। ਇੱਥੇ ਆ ਕੇ ਉਸਨੇ ਇਕ ਵਾਰ ਤਾਂ ਕਦਮਤਾਲ ਕੀਤੀ ਤੇ ਮੁੜ ਕੰਢੇ—ਕੰਢੇ ਦੌੜਨ ਲੱਗ ਗਿਆ। ਅੱਧੀ ਰਾਤ ਹੋਣ ਕਰਕੇ ਨਹਿਰ ਦੇ ਕੰਢੇ ਹੁਣ ਕੁਝ ਕੁ ਲੋਕ ਹੀ ਚਹਿਲ—ਕਦਮੀ

ਕਰ ਰਹੇ ਸਨ। ਫੇਰ ਵੀ ਜੋ ਸਨ, ਉਹ ਸੱਭੇ ਉਸ ਮਾਡਲ ਬਣੇ ਗਬਰੂ ਨੂੰ ਦੌੜਦੇ ਦੇਖ ਜ਼ਰੂਰ ਰਹੇ ਸਨ। ਮੁਟਿਆਰਾਂ ਡੂੰਘੀ ਨਿਗਾਹ ਨਾਲ ਅਤੇ ਜਵਾਨ ਮੁੰਡੇ ਉਡਦੀ ਨਜ਼ਰੇ ਤਕ ਲੈਂਦੇ। ਪਰ ਉਹ ਜਵਾਨ ਤੇਜ਼ੀ ਨਾਲ ਦੌੜਦਾ ਹੋਇਆ ਅੱਗੇ ਨੂੰ ਭਜਦਾ ਰਿਹਾ। ਮੁੰਡਾ ਜਪਾਨੀ ਸੀ। ਉਸਦੇ ਸਿਰ ਤੇ ਵਾਲ ਗਹਿਰੇ ਕਾਲੇ ਰੰਗ ਦੇ ਹੁੰਦੇ ਹੋਏ ਵੀ ਸੁਨਹਿਰੀ ਭਾ ਮਾਰਦੇ ਸਨ। ਉਸਦਾ ਸਰੀਰ ਬੜਾ ਨਿਰੋਗ ਤੇ ਸੋਹਣਾ ਸੀ। ਉਹ ਰਾਤ ਦੀ ਸੁੰਨਸਾਨ ਚੁੱਪ ਵਿੱਚ ਟੁੱਟੇ ਹੋਏ ਤਾਰੇ ਵਾਂਗ ਦੌੜਦਾ ਰਿਹਾ। ਉਸਦੇ ਪਿੰਡੇ ਤੇ ਉਹੀ ਛੋਟਾ ਜਿਹਾ ਬਰੀਫ਼ ਸੀ।

ਤਨਿਸ਼ਕ ਫ਼ਿਫ਼ਥ ਏਵੇਯੂੰ ਦੀ ਇਕ ਇਮਾਰਤ ਦੀ ਬੇਸਮੈਂਟ ਵਿਚ ਬਣੇ ਇਕ ਛੋਟੇ ਕਮਰੇ ਵਿੱਚ ਰਹਿੰਦਾ ਸੀ। ਕਈ ਵਰ੍ਹੇ ਪਹਿਲਾਂ ਉਹ ਆਪਣਾ ਦੇਸ਼ ਜਾਪਾਨ ਛੱਡ ਕੇ ਇੱਥੇ ਆ ਗਿਆ ਤੇ ਇੱਥੋਂ ਦਾ ਹੀ ਹੋ ਕੇ ਰਹਿ ਗਿਆ ਸੀ। ਉਸ ਨੂੰ ਇਹ ਵੀ ਇਲਮ ਨਹੀਂ ਸੀ ਕਿ ਜਾਪਾਨ ਵਿਚ ਉਸਦੇ ਘਰ—ਪਰਿਵਾਰ ਵਿੱਚ ਕਿੰਨੇ ਜੀਅ ਸਨ। ਲੰਮੇ ਸਮੇਂ ਤੋਂ ਉਸਦਾ ਆਪਣੇ ਘਰ ਨਾਲ ਕੋਈ ਵਾਹ—ਵਾਸਤਾ ਨਹੀਂ ਸੀ। ਤਨਿਸ਼ਕ ਜਦ ਕੇਵਲ ਨੌ ਸਾਲਾਂ ਦਾ ਹੀ ਸੀ ਕਿ ਉਸਦੇ ਪਿਤਾ ਨੇ ਆਪਣਾ ਘਰ ਤਿਆਗ ਕੇ ਇਕ ਤਾਈਵਾਨੀ ਔਰਤ ਨਾਲ ਵਿਆਹ ਰਚਾ ਲਿਆ

ਸੀ। ਤਨਿਸ਼ਕ ਨੂੰ ਤਾਂ ਹੁਣ ਉਸ ਔਰਤ ਦਾ ਨਾਮ ਵੀ ਯਾਦ ਨਹੀਂ ਸੀ। ਜੋ ਕੁਝ ਦਿਨਾਂ ਦੀ ਮੁਲਾਕਾਤ ਉਪਰੰਤ ਉਸਦੇ ਪਿਤਾ ਨਾਲ ਸ਼ਾਦੀ ਕਰਕੇ ਆਪਣੇ ਨਾਲ ਤਾਈਵਾਨ ਲੈ ਗਈ ਸੀ। ਉਸਦੇ ਪਿਤਾ ਵੀ ਆਪਣੀ ਘਰ—ਗ੍ਰਹਿਸਥੀ ਨੂੰ ਭੁੱਲ ਕੇ ਉਸਦੇ ਨਾਲ ਇੰਜ ਚਲੇ ਗਏ ਕਿ ਮੁੜ ਆਪਣੇ ਮੂਲ ਘਰ ਵੱਲ ਮੂੰਹ ਨਾ ਕੀਤਾ। ਤਨਿਸ਼ਕ ਦੀ ਮਾਤਾ ਨੇ ਸੌ—ਸੌ ਦੁਖੜੇ—ਝੇੜੇ ਸਹਿ ਕੇ ਇਕੱਲੀ ਨੇ ਹੀ ਉਸਦੀ ਪਾਲਣਾ ਕੀਤੀ। ਉਹ ਕਦੇ ਕਦੇ ਯਾਦ ਕਰਦਾ ਹੈ ਕਿ ਉਸਦੀ ਮਾਤਾ ਨੇ ਆਪਣੇ ਛੋਟੇ ਜਿਹੇ ਪਿੰਡ ਵਿਚ ਕਿਵੇਂ ਤਨਿਸ਼ਕ ਦੀ ਦੇਖਭਾਲ ਕੀਤੀ। ਉਹ ਉਸ ਨੂੰ ਸਕੂਲ ਭੇਜਣ ਤੋਂ ਲੈ ਕੇ ਹੋਰ ਛੋਟੀਆਂ—ਮੋਟੀਆਂ ਸੌ ਤਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਰਹੀ।

ਰੱਬ ਦਾ ਭਾਣਾ ਕਿ ਇਕ ਦਿਨ ਆਖਰ ਖੁਦ ਤਨਿਸ਼ਕ ਨੂੰ ਵੀ ਆਪਣੀ ਮਾਤਾ ਨੂੰ ਛੱਡ ਕੇ ਆਉਣਾ ਪਿਆ। ਉਹ ਉਸ ਦਿਨ ਨੂੰ ਕਦੇ ਯਾਦ ਨਹੀਂ ਕਰਨਾ ਚਾਹੁੰਦਾ ਜਿਸ ਦਿਨ ਉਹ ਆਪਣੇ ਪਿੰਡ ਵਿਚ ਮਾਤਾ ਆਸਾਨਿਕਾ ਨੂੰ ਛੱਡ ਕੇ ਭੱਜ ਆਇਆ ਸੀ। ਬੇਸ਼ਕ ਉਹ ਆਪਣੀ ਭੋਲੀ—ਭਾਲੀ ਮਾਂ ਨੂੰ ਕਦੇ—ਕਦੇ ਯਾਦ ਜ਼ਰੂਰ ਕਰਨਾ ਚਾਹੁੰਦਾ ਤੇ ਕਰ ਵੀ ਲੈਂਦਾ ਸੀ।

ਅਸਲ ਵਿਚ ਪਿਤਾ ਦੇ ਤਾਈਵਾਨ ਚਲੇ ਜਾਣ ਮਰਗੋਂ ਤਨਿਸ਼ਕ ਦੀ ਮਾਂ ਦੀ ਵੀ ਇਕ ਅਜਨਬੀ ਨਾਲ ਜਾਣ—ਪਹਿਚਾਣ ਹੋ ਗਈ ਸੀ, ਜੋ ਬਾਰ—ਬਾਰ ਪਿੰਡ ਵਿਚ ਆ ਕੇ ਉਸਦੀ ਮਾਂ ਨੂੰ ਮਿਲਣ ਲਈ ਆਉਣ ਲੱਗ ਪਿਆ ਸੀ। ਤਨਿਸ਼ਕ ਨੂੰ ਉਸਦਾ ਆਣਾ—ਜਾਣਾ ਉੱਕਾ ਹੀ ਪਸੰਦ ਨਹੀਂ ਸੀ, ਭਾਵੇਂ ਕਿ ਉਹ ਤਨਿਸ਼ਕ ਨੂੰ ਬੜੀ ਗਰਮ ਜੋਸ਼ੀ ਨਾਲ ਮਿਲਦਾ—ਵਰਤਦਾ ਸੀ। ਉਹ ਜਿੰਨਾਂ ਇਸਦੇ ਨੇੜੇ ਲਗਦਾ, ਤਨਿਸ਼ਕ ਉਨਾਂ ਹੀ ਉਸ ਤੋਂ ਦੂਰੀ ਬਣਾਈ ਰੱਖਦਾ। ਤਨਿਸ਼ਕ ਦੇ ਅੰਦਰ ਬਾਲ ਮਨ ਤੇ ਇਹ ਡਰ ਬੈਠ ਗਿਆ ਸੀ ਕਿ ਜਿਸ ਭਾਂਤ ਉਹ ਤਾਈਵਾਨੀ ਔਰਤ ਉਸਦੇ ਪਿਤਾ ਨੂੰ ਲੈ ਕੇ ਚਲੀ ਗਈ ਸੀ, ਉਸੀ ਭਾਂਤ ਇਹ ਆਦਮੀ ਵੀ ਇਕ ਦਿਨ ਉਸਦੀ ਮਾਤਾ ਨੂੰ ਲੈ ਕੇ ਚੰਪਤ ਹੋ ਜਾਏਗਾ। ਕਿਉਂਕਿ ਉਸ ਆਦਮੀ ਨੂੰ ਮਿਲ ਕੇ ਉਸਦੀ ਮਾਤਾ ਬਹੁਤ ਖੁਸ਼ ਹੁੰਦੀ ਤੇ ਤਨਿਸ਼ਕ ਆਪਣੀ ਮਾਤਾ ਦੀ ਖੁਸ਼ੀ ਨੂੰ ਦੇਖਕੇ ਉਸ ਆਦਮੀ ਨੂੰ ਕਦੇ ਕੁਝ ਨਾ ਕਹਿ ਸਕਿਆ। ਕਦੇ—ਕਦੇ ਉਸਨੂੰ ਬੜੀ ਘੁਟਨ ਦਾ ਅਨੁਭਵ ਵੀ ਹੁੰਦਾ ਤੇ ਆਖਿਰ ਇੱਕ ਦਿਨ ਮੌਕਾ ਤਾੜ ਕੇ ਤਨਿਸ਼ਕ ਵੀ ਆਪਣੀ ਮਾਤਾ ਨੂੰ ਬਿਨਾ ਕਹੇ ਘਰ ਤੋਂ ਸਦਾ—ਸਦਾ ਲਈ ਚਲਿਆ ਆਇਆ। ਹੁਣ ਤਨਿਸ਼ਕ ਦੀ ਮੁਲਾਕਾਤ ਮਸਰੂ ਨਾਮ ਦੇ ਇੱਕ ਅਜਿਹੇ ਆਦਮੀ

ਨਾਲ ਹੋ ਗਈ ਜੋ ਨੌਕਰੀ ਜਾਂ ਕਿਸੇ ਵਪਾਰ ਲਈ ਕਿਤੇ ਬਾਹਰ ਜਾਣਾ ਚਾਹੁੰਦਾ ਸੀ ਤੇ ਉਹ ਆਪਣੇ ਨਾਲ ਲੈ ਕੇ ਜਾਣ ਲਈ ਕਿਸੇ ਨੌਕਰ ਦੀ ਤਲਾਸ਼ ਕਰ ਰਿਹਾ ਸੀ। ਅਚਾਨਕ ਉਸ ਦੀ ਮੁਲਾਕਾਤ ਤਨਿਸ਼ਕ ਨਾਲ ਹੋ ਗਈ। ਤਨਿਸ਼ਕ ਹਾਲੇ ਛੋਟਾ, ਭੋਲਾ—ਭਾਲਾ ਅਤੇ ਮਾਸੂਮ ਹੁੰਦਿਆਂ ਹੋਇਆ ਵੀ ਆਪਣੇ ਘਰ—ਪਰਿਵਾਰ ਤੋਂ ਪ੍ਰਸੰਨ ਨਹੀਂ ਸੀ। ਇਹ ਜਲਦੀ ਹੀ ਉਸ

ਆਦਮੀ ਦੇ ਝਾਂਸੇ ਵਿੱਚ ਆ ਗਿਆ ਤੇ ਇਕ ਦਿਨ ਉਸਦੇ ਨਾਲ ਨਿਊਯਾਰਕ ਜਾਣ ਹਿਤ ਆਪਣਾ ਪਿੰਡ ਛੱਡ ਦਿੱਤਾ। ‘ਮਸਰੂ ਓੱਸੇ’ ਉਸਦਾ ਸਕਾ ਅੰਕਲ ਬਣ ਚੁੱਕਾ ਸੀ। ਤਨਿਸ਼ਕ ਨੂੰ ਇਸ ਆਦਮੀ ਦੇ ਨਾਲ ਰਹਿਣ ਦਾ ਕੋਈ ਦੁੱਖ ਨਹੀਂ ਸੀ ਹੋਇਆ, ਕਿਉਂਕਿ ਉਹ ਜਾਣਦਾ ਸੀ ਕਿ ਇਕ ਨਾ ਇਕ ਦਿਨ ਉਸਦੀ ਮਾਤਾ ਉਸਨੂੰ ਛੱਡ ਕੇ ਚਲੀ ਹੀ ਜਾਵੇਗੀ। ਤਨਿਸ਼ਕ ਇਸ ਆਦਮੀ ਨੂੰ ‘ਅੰਕਲ’ ਕਹਿੰਦਾ ਹੀ ਨਹੀਂ ਸਗੋਂ ਸਮਝਦਾ ਵੀ ਸੀ। ਇਸ ਆਦਮੀ ਨੇ ਵੀ ਤਨਿਸ਼ਕ ਨੂੰ ਕਦੇ ਕੋਈ ਦੁੱਖ ਨਾ ਦਿੱਤਾ, ਜਦ ਤਕ ਨਾਲ ਰਿਹਾ, ਉਸਨੇ ਤਨਿਸ਼ਕ ਨੂੰ ਹਮੇਸ਼ਾ ਆਪਣੇ ਬੱਚੇ ਵਾਂਗ ਰੱਖਿਆ।

ਤਨਿਸ਼ਕ ਦਾ ਇਹ ਅੰਕਲ ਬਿਲਕੁਲ ਇਕੱਲਾ ਸੀ। ਉਹ ਵੀ ਇਕ ਵਪਾਰੀ ਕੋਲ ਨੌਕਰੀ ਕਰਦਾ ਸੀ, ਪਰ ਜਦ ਉਸਨੇ ਜਾਪਾਨ ਛੱਡਿਆ ਤਾਂ ਉਸਨੂੰ ਕਈ ਥਾਂਈ ਹੱਥ ਅਜਮਾਉਣੇ ਪਏ। ਇਕ ਵਾਰ ਕੁਝ ਦਿਨ ਇਕ ਹੋਟਲ ਵਿੱਚ ਨੌਕਰੀ ਕੀਤੀ, ਫੇਰ ਉਸਨੂੰ ਇਕ ਟ੍ਰੈਵਲ ਕੰਪਨੀ ਵਿੱਚ ਕੰਮ ਮਿਲ ਗਿਆ। ਕੁਝ ਦਿਨ ਟੈਕਸੀ ਵੀ ਚਲਾ ਕੇ ਦੇਖ ਲਈ, ਪਰ ਕਦੇ ਕਿਸੇ ਕੰਮ ਨੂੰ ਕਰਦਿਆਂ ਤਨਿਸ਼ਕ ਨੂੰ ਕੋਈ ਮੁਸ਼ਕਲ ਨਾ ਪੇਸ਼ ਆਉਣ ਦਿੱਤੀ। ਉਹ ਜੋ ਕੁਝ ਵੀ ਕਰਦਾ, ਤਨਿਸ਼ਕ ਸਦਾ ਉਸਦਾ ਸਾਇਆ ਬਣ ਕੇ ਉਸਦੇ ਨਾਲ ਹੀ ਰਹਿੰਦਾ ਰਿਹਾ। ਫੇਰ ਉਸਦੇ ਅੰਕਲ ਨੂੰ ਇਕ ਦਫ਼ਤਰ ਵਿੱਚ ਨੌਕਰੀ ਮਿਲ ਗਈ, ਜਿੱਥੇ ਉਸਦੇ ਨਾਲ—ਨਾਲ ਤਨਿਸ਼ਕ ਨੂੰ ਵੀ ਕੁਝ ਰੁਪਏ—ਪੈਸੇ ਮਿਲ ਜਾਂਦੇ ਸਨ। ਦੋਹਾਂ ਨੂੰ ਖਾਣ—ਪੀਣ ਤੇ ਸਿਰ ਲੁਕਾਉਣ ਹਿਤ ਜਗ੍ਹਾ ਲੱਭਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ ਆਈ। ਤਨਿਸ਼ਕ ਵੀ ਉਸਦੇ ਨਾਲ ਰਹਿ ਕੇ ਕਈ ਪ੍ਰਕਾਰ ਦੇ ਛੋਟੇ—ਮੋਟੇ ਕੰਮ ਕਰਨਾ ਸਿੱਖ ਗਿਆ ਸੀ। ਤਨਿਸ਼ਕ ਜਦ ਬਚਪਨ ਛੱਡ ਜਵਾਨੀ ਵਲ ਵਧਣ ਲੱਗਾ ਤਦੋਂ ਤੀਕ ਵੀ ਉਸਦਾ ਆਪਣੇ ਘਰ ਨਾਲ ਕੋਈ ਸੰਪਰਕ ਨਹੀਂ ਸੀ ਹੋ ਸਕਿਆ। ਉਸਨੇ ਤਾਂ ਕਦੇ ਅਜਿਹੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਕਿ ਅੰਕਲ ਨੂੰ ਛੱਡ ਕੇ ਉਹ ਇਕੱਲਾ ਆਪਣੇ ਪਿੰਡ ਪਰਤਨ ਦੀ ਗੱਲ ਸੋਚ ਸਕੇ। ਭਾਵੇਂ ਇਹ ਉਸਦੇ ਲਈ ਐਨਾਂ ਆਸਾਨ ਵੀ ਨਹੀਂ ਸੀ।ਤਨਿਸ਼ਕ ਨੂੰ ਕਦੇ ਕਦੇ ਆਪਣੇ ਘਰ ਤੇ ਪਿੰਡ ਦੀ ਯਾਦ ਜਰੂਰ ਆ ਜਾਂਦੀ। ਜਦ ਕਦੇ ਉਹ ਇਕੱਲਾ ਹੁੰਦਾ ਤੇ ਅੰਕਲ ਕਿਸੇ ਕੰਮ ਖਾਤਿਰ ਕਿਤੇ ਚਲੇ ਵੀ ਜਾਂਦੇ, ਤਾਂ ਬੜੀ ਸ਼ਿੱਦਤ ਨਾਲ ਉਹ ਆਪਣੇ ਬਚਪਨ ਅਤੇ ਆਪਣੀ ਮਾਤਾ ਆਸਾਨਿਕਾ ਨੂੰ ਯਾਦ ਕਰ ਲੈਂਦਾ।

ਆਸਾਨਿਕਾ ਉਸਨੂੰ ਪਿੰਡ ਵਿਚ ਹੀ ਤੈਰਨਾ ਵੀ ਸਿਖਾਉਂਦੀ ਸੀ। ਆਪਣੇ ਹੱਥੀਂ ਇਸ਼ਨਾਨ ਕਰਾਉਂਦੀ ਤੇ ਇਸ਼ਨਾਨ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਉਸਦੇ ਸਰੀਰ ਤੇ ਖੂਬ ਮਾਲਿਸ਼ ਵੀ ਕਰਿਆ ਕਰਦੀ ਸੀ। ਆਸਾਨਿਕਾ ਨੂੰ ਸ਼ੁਰੂ ਤੋਂ ਹੀ ਅਜਿਹਾ ਯਕੀਨ ਸੀ ਕਿ ਤਨਿਸ਼ਕ ਸੋਹਣਾ ਤੇ ਤੰਦਰੁਸਤ ਬੱਚਾ ਹੈ। ਉਸਦੀ ਕੋਸ਼ਿਸ਼ ਸੀ ਕਿ ਤਨਿਸ਼ਕ ਵੱਡਾ ਹੋਣ ਦੇ ਨਾਲ—ਨਾਲ ਮੇਹਨਤੀ ਤੇ ਇਕ ਮਜ਼ਬੂਤ ਸਰੀਰ ਵਾਲਾ ਬਣੇ।

ਉਹ ਤੇਜ਼ ਧੁੱਪਾਂ ਵਿਚ ਵੀ ਚਟਾਈ ਤੇ ਲਿਟਾ ਕੇ ਤਨਿਸ਼ਕ ਦੀ ਆਪਣੇ ਮਜ਼ਬੂਤ ਹੱਥਾਂ ਨਾਲ ਮਾਲਿਸ਼ ਕਰਦੀ ਰਹੀ, ਨਾਲ ਹੀ ਉਸਦਾ ਧਿਆਨ ਰਹਿੰਦਾ ਕਿ ਧੁੱਪ ਵਿਚ ਤਨਿਸ਼ਕ ਦਾ ਗੋਰਾ ਚਿੱਟਾ ਰੰਗ ਕੀਤੇ ਕਾਲਾ ਨਾ ਪੈ ਜਾਏ। ਉਹ ਬਾਗ ਵਿੱਚੋਂ ਇਕ ਦਰਖਤ ਦੇ ਵੱਡੇ—ਵੱਡੇ ਪੱਤੇ ਤੋੜ ਕੇ ਲੈ—ਆਉਂਦੀ ਤੇ ਹਿਮੰਤ ਨਾਲ ੳਨ੍ਹਾਂ ਨੂੰ ਜੋੜ—ਜੋੜ ਕੇ ਇਕ ਥਾਲੀ ਬਰਾਬਰ ਕਰ ਲੈਂਦੀ। ਇਹ ਕਲਾ ਉਸਨੇ ਆਪਣੇ ਪੜੋਸ ’ਚ ਰਹਿਣ ਵਾਲੇ ਇਕ ਭਾਰਤੀ ਜੋੜੇ ਤੋਂ ਸਿੱਖੀ ਸੀ, ਜੋ ਆਖਦੇ ਸਨ ਕਿ ਭਾਰਤ ਵਿੱਚ ਇਵੇਂ ਦੇ ਪੱਤਲ ਬਣਾ ਕੇ ਭੋਜਨ ਪਰੋਸਿਆ ਜਾਂਦਾ ਹੈ। ਕਈ ਪੱਤਿਆਂ ਨੂੰ ਤੀਲਿਆਂ ਨਾਲ ਜੋੜ—ਜੋੜ ਕੇ ਥਾਲੀ ਦੇ ਆਕਾਰ ਦਾ ਬਣਾ ਲਿਆ ਜਾਂਦਾ ਹੈ ਤੇ ਫੇਰ ਇਸ ਉੱਪਰ ਭੋਜਨ ਪਰੋਸਿਆ ਜਾਂਦਾ ਹੈ। ਆਸਾਨਿਕਾ ਨੂੰ ਗਵਾਂਢੀ ਭਾਰਤੀ ਕਿਹਾ ਕਰਦੇ ਕਿ ਦੱਖਣੀ ਭਾਰਤ ਵਿਚ ਤਾਂ ਅਕਸਰ ਲੋਕੀ ਇਸੇ ਤੇ ਰੱਖ ਕੇ ਚੌਲ, ਡੋਸਾ ਜਾਂ ਇਡਲੀ ਆਦਿ ਖਾਂਦੇ ਹਨ। ਭਾਰਤ ਦੇ ਪਿੰਡਾਂ ਵਿੱਚ ਜਦ ਕਦੇ ਵੱਡਾ ਲੰਗਰ ਲਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਰੋਟੀ ਵਰਤਾਉਣ ਲਈ ਪੱਤਿਆਂ ਦੇ ਬਣੇ ਪੱਤਲਾਂ ਤੋਂ ਹੀ ਕੰਮ ਲਿਆ ਜਾਂਦਾ ਹੈ। ਇਨ੍ਹਾਂ ਉੱਪਰ ਇੱਕ ਵਾਰ ਭੋਜਨ ਖਾਣ ਉਪਰੰਤ ਸੁੱਟ ਦਿੱਤਾ ਜਾਂਦਾ ਹੈ। ਸੋ ਇਸ ਪ੍ਰਕਾਰ ਭਾਂਡੇ ਮਾਂਜਣ ਜਾਂ ਧੋਣ ਦੀ ਜ਼ਰੂਰਤ ਨਹੀਂ ਰਹਿੰਦੀ। ਪਾਣੀ ਦੀ ਘਾਟ ਵਾਲੇ ਪ੍ਰਦੇਸ਼ਾਂ ਵਿੱਚ ਪੱਤਿਆਂ ਤੋਂ ਬਣੇ ਇਹ ਬਰਤਨ ਬੜੇ ਲਾਹੇਵੰਦ ਸਾਬਤ ਹੁੰਦੇ ਹਨ। ਸੋ ਆਸਾਨਿਕਾ ਨੇ ਵੀ ਇਸੇ ਭਾਂਤ ਦੇ ਪੱਤਲ ਬਣਾਉਣਾ ਸਿਖ ਲਿਆ ਸੀ। ਉਹ ਅਜਿਹੇ ਪੱਤਿਆਂ ਦੀ ਛਤਰੀ ਬਣਾ ਕੇ ਧੁੱਪ ਵਿਚ ਪਏ ਤਨਿਸ਼ਕ ਨੂੰ ਛਾਂ ਕਰ ਦਿਆ ਕਰਦੀ ਸੀ। ਉਸਨੂੰ ਲੱਗਾ ਕਿ ਅਜਿਹਾ ਕਰਨ ਨਾਲ ਧੁੱਪੇ ਪਏ ਤਨਿਸ਼ਕ ਦਾ ਰੰਗ ਧੁੱਪ ਨਾਲ ਕਾਲਾ ਨਹੀਂ ਹੋਵੇਗਾ। ਉਸਨੂੰ ਗਰਮੀ ਵੀ ਨਹੀਂ ਲੱਗੇਗੀ। ਇਹ ਪੱਤਿਆਂ ਦੀ ਬਣੀ ਚਾਦਰ ਸੇਹਤ ਲਈ ਵੀ ਚੰਗੀ ਹੁੰਦੀ ਹੈ।

ਆਸਾਨਿਕਾ ਆਪਣੀਆਂ ਪਤਲੀਆਂ ਪਤਲੀਆਂ ਉਂਗਲਾਂ ਨਾਲ ਤੇਲ ਲਾ ਕੇ ਬਹੁਤ ਦੇਰ ਤੱਕ ਤਨਿਸ਼ਕ ਦੀ ਮਾਲਿਸ਼ ਕਰਿਆ ਕਰਦੀ ਸੀ। ਤਨਿਸ਼ਕ ਨੂੰ ਵੀ ਮਾਲਿਸ਼ ਕਰਾਉਂਣ ਦਾ ਆਨੰਦ ਆਉਂਦਾ ਤੇ ਉਹ ਆਪਣੇ ਛੋਟੇ—ਛੋਟੇ ਹੱਥ—ਪੈਰ ਹਿਲਾ—ਹਿਲਾ ਕੇ ਮਜੇ ਨਾਲ ਕਿਲਕਾਰੀਆਂ ਮਾਰਦਾ। ਅਜਿਹੀ ਤੇਲ ਮਾਲਿਸ਼ ਨਾਲ ਉਸਦੇ ਨਰਮ ਹੱਥਾਂ—ਪੈਰਾਂ ’ਚ ਬਿਜਲੀ ਜਿਹੀ ਫੁਰਤੀ ਤੇ ਚੁਸਤੀ ਭਰ ਜਾਂਦੀ ਸੀ। ਆਸਾਨਿਕਾ ਆਪਣੇ ਪਿੰਡ ਦੇ ਨਿਕਟ ਹੀ ਬਣੇ ਇਕ ਫਾਰਮ ਹਾਊਸ ਵਿਚ ਕੰਮ ਕਰਦੀ ਸੀ। ਕਦੇ—ਕਦੇ ਤਨਿਸ਼ਕ ਦੇ ਵੱਡੇ ਹੋ ਜਾਣ ਤੇ ਆਪਣੇ ਕੰਮ ਵਿਚ ਹੱਥ ਵੰਡਾਉਣ ਦੇ ਸੁਪਨੇ ਵੀ ਦੇਖ ਲੈਂਦੀ। ਤਨਿਸ਼ਕ ਦੇ ਪਿਤਾ ਵੀ ਕਦੇ—ਕਦੇ ਇਸ ਫਾਰਮ ਹਾਊਸ ਤੇ ਆ ਜਾਇਆ ਕਰਦੇ ਤੇ ਮਾਲਿਕ ਦੇ ਘੋੜਿਆਂ ਜਾਂ ਦੂਸਰੇ ਜਾਨਵਰਾਂ ਦੀ ਦੇਖ—ਭਾਲ ਕਰ ਲੈਂਦੇ ਸਨ।

ਥੋੜਾ ਵੱਡਾ ਹੋ ਜਾਣ ਤੇ ਤਨਿਸ਼ਕ ਨੂੰ ਆਪਣੇ ਸਰੀਰ ਦੀ ਦੇਖਭਾਲ ਅਤੇ ਮਾਲਿਸ਼ ਕਰਨ ਤੇ ਇਕ ਅਨੌਖੇ ਆਨੰਦ ਦਾ ਅਹਿਸਾਸ ਹੋਣ ਲੱਗਾ ਅਤੇ ਉਸਨੂੰ ਇਸ ਦਾ ਚਸਕਾ ਵੀ ਪੈ ਗਿਆ। ਉਸਦੀ ਮਾਂ ਆਸਾਨਿਕਾ ਉਸਦੇ ਸਿਰ, ਪਿੱਠ, ਪੇਟ ਤੇ ਪੈਰਾਂ ਦੇ ਨਾਲ—ਨਾਲ ਨਰਮ ਪੱਟਾਂ ਉੱਪਰ ਵੀ ਆਪਣੀਆਂ ਜਾਦੂਈ ਉਂਗਲਾਂ ਫੇਰਦੀ। ਆਪਣੀਆਂ ਤੇਲ ਭਰੀਆਂ ਹਥੇਲੀਆਂ ਨਾਲ ਬਾਲ ਤਨਿਸ਼ਕ ਦੀ ਛੋਟੀ ਜਿਹੀ ਚੋਚੀ ਨੂੰ ਮਲ—ਮਲ ਕੇ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਦੀ। ਉਹ ਸੁੱਸੂ ਵਾਲੀ ਜਗ੍ਹਾ ਤੇ ਤੇਲ ਲੱਗੀ ਉਂਗਲੀਆਂ ਵਾਲਾ ਹੱਥ ਫੇਰ ਜਦ ਦੇਰ ਤੀਕ ਰਗੜਦੀ ਤਾ ਬਾਲ ਤਨਿਸ਼ਕ ਆਪਣੇ ਪੈਰ ਪਟਕ—ਪਟਕ ਕਿਲਕਾਰੀਆਂ ਮਾਰਦਾ ਅਤੇ ਆਪਣੇ ਛੋਟੇ—ਛੋਟੇ ਹੱਥਾਂ ਨਾਲ ਮਾਂ ਦੇ ਹੱਥਾਂ ਨੂੰ ਫੜ ਲੈਣ ਦਾ ਉਜ਼ਰ ਕਰਦਾ। ਉਸ ਨੂੰ ਇਤਨਾ ਆਨੰਦ ਪ੍ਰਾਪਤ ਹੁੰਦਾ ਕਿ ਉਹ ਮਾਂ ਦੇ ਹੱਥਾਂ ਤੋਂ ਗੁਦਗੁਦੀ ਅਨੁਭਵ ਕਰਕੇ ਵੀ ਉਨ੍ਹਾਂ ਨੂੰ ਹਟਾਉਂਦਾ ਨਹੀਂ ਸੀ, ਸਗੋਂ ਜ਼ੋਰ ਨਾਲ ਖਿਲਖਿਲਾ ਕੇ ਹੱਸਦਾ ਸੀ। ਮਾਤਾ ਨੂੰ ਵੀ ਛੋਟੇ ਬਾਲ ਦੀਆਂ ਕਿਲਕਾਰੀਆਂ ਨਾਲ ਆਨੰਦ ਆਉਂਦਾ ਤੇ ਪਤਾ ਈ ਨਾ ਲੱਗਦਾ ਕਿ ਵਕਤ ਕਿਵੇਂ ਬੀਤ ਜਾਂਦਾ। ਸਿਰ ਤੇ ਹਰੇ ਪੱਤਿਆਂ ਦੀ ਚਾਦਰ ਤਾਨ ਤਨਿਸ਼ਕ ਖੁਸ਼ ਰਹਿੰਦਾ। ਆਪਣੀ ਮਾਂ ਨੂੰ ਦੇਖ—ਦੇਖ ਤਨਿਸ਼ਕ ਆਪ ਮੁਹਾਰੇ ਵੀ ਆਪਣੇ ਨਿੱਕੇ—ਨਿੱਕੇ ਹੱਥਾਂ ਨਾਲ ਆਪਣੀ ਚੋਚੀ ਨੂੰ ਫੜ ਕੇ ਖੋਲ੍ਹਣਾ—ਬੰਦ ਕਰਨਾ ਸਿਖ ਗਿਆ ਤੇ ਅਜਿਹਾ ਕਰਕੇ ਆਨੰਦ ਭਰੀ ਖੁਸ਼ੀ ਨਾਲ ਮਚਲ ਉਠਦਾ। ਕਦੇ ਕਦੇ ਤਨਿਸ਼ਕ ਨੂੰ ਆਪਣੇ ਪਿੰਡ ਦੀ ਬਹੁਤ ਯਾਦ ਆਉਂਦੀ। ਉਸ ਨੂੰ ਯਾਦ ਆ ਜਾਂਦਾ ਕਿ ਜਰਾ ਕੁ ਵੱਡਾ ਹੋ ਜਾਣ ਤੇ ਜਦ ਆਪਣੇ ਪਿਤਾ ਨਾਲ ਉਹ ਵੀ ਫਾਰਮ ਹਾਊਸ ਚਲਾ ਜਾਂਦਾ ਸੀ। ਉਸਦੇ ਪਿਤਾ ਤਾਂ ਆਪਣੇ ਕੰਮੀ ਲੱਗ ਜਾਂਦੇ ਸਨ ਤੇ ਤਨਿਸ਼ਕ ਖੇਤਾਂ ਵਿੱਚ, ਮਿੱਟੀ ਜਾਂ ਪਾਣੀ ਨਾਲ ਖੇਡਣ ਵਿਚ ਮਸਤ ਰਹਿੰਦਾ। ਉਸਦੇ ਪਿਤਾ ਜਦ ਘੋੜਿਆਂ ਦੀ ਮਾਲਿਸ਼ ਆਦਿ ਕਰਦੇ ਤਾਂ ਉਹ ਬੜੇ ਗਹੁ ਨਾਲ ਦੇਖਿਆ ਕਰਦਾ ਸੀ। ਘੋੜਾ ਵੀ ਆਪਣੀ ਇਸ ਮੋਹ ਭਰੀ ਦੇਖਭਾਲ ਨਾਲ ਖੁਸ਼ ਹੋ ਕੇ ਰੋਮਾਂਚ ਨਾਲ ਭਰਕੇ ਪੂੰਛ ਹਿਲਾ—ਹਿਲਾ ਕੇ ਹਿਨਕਣ ਲੱਗ ਪੈਂਦਾ। ਇਕ ਕਾਲਾ ਚਪਲ ਘੋੜਾ ਤਾਂ ਇਸ ਦੌਰਾਨ ਮਸਤੀ ਭਰਿਆ ਉਤੇਜਤ ਹੋ ਜਾਂਦਾ। ਉਸਦੀਆਂ ਪਿਛਲੀਆਂ ਟੰਗਾਂ ਵਿੱਚ ਲਮਕਦੇ ਉਸਦੇ ਲਿੰਗ ਨੂੰ ਦੇਖ ਕੇ ਬਾਲ ਤਨਿਸ਼ਕ ਉਸ ਵਲ ਆਕਰਸ਼ਿਤ ਹੋ ਕੇ ਦੌੜ ਆਉਂਦਾ। ਪਿਤਾ ਨੇ ਪਹਿਲਾਂ ਤੇ ਕੋਈ ਧਿਆਨ ਨਾ ਦਿੱਤਾ, ਪਰ ਜਦ ਤਨਿਸ਼ਕ ਨੇ ਘੋੜੇ ਦੇ ਪਾਸ ਆ ਕੇ ਲਮਕ ਰਹੇ ਲਿੰਗ ਨੂੰ ਫੜ ਲਿਆ ਤਾਂ ਪਿਤਾ ਨੇ ਸੰਕੋਚ ਕਰ ਉਸਦਾ ਹੱਥ ਫੜ ਕੇ ਖਿੱਚ ਲਿਆ।

ਜਦ ਕਦੇ ਫਾਰਮ ਹਾਊਸ ਦੇ ਆਸ—ਪਾਸ ਕੋਈ ਨਾ ਹੁੰਦਾ, ਪਿਤਾ ਆਪਣੇ ਕਿਸੇ ਕੰਮ ਲਗਾ ਰਹਿੰਦਾ ਤਾਂ ਤਨਿਸ਼ਕ ਘੋੜੇ ਨਾਲ ਖਿਲਵਾੜ ਕਰਦਾ ਰਹਿੰਦਾ। ਬਚਪਨ ਤੋਂ ਹੀ ਜਾਨਵਰਾਂ ਪ੍ਰਤੀ ਖਿੱਚ ਦੇ ਨਾਲ—ਨਾਲ ਮਜ਼ਬੂਤੀ ਦੀ ਇਹ ਸੌਗਾਤ ਵੱਡੇ ਹੋ ਰਹੇ ਤਨਿਸ਼ਕ ਨੇ ਪਿੰਡ ਵਿਚ ਹੀ ਪ੍ਰਾਪਤ ਕਰ ਲਈ ਸੀ।

ਤਨਿਸ਼ਕ ਦੀ ਉਮਰ ਵਧਣ ਦੇ ਨਾਲ ਹੀ ਉਸਦੇ ਵਿਚ ਕਈ ਤਬਦੀਲੀਆਂ ਆਉਣ ਲੱਗ ਪਈਆਂ। ਅੱਠਾਂ ਵਰਿ੍ਹਆ ਦਾ ਹੋ ਜਾਣ ਤੇ ਹੁਣ ਉਹ ਪਾਣੀ ਵਿੱਚ ਨੰਗੇ ਤਨ ਤੈਰਨ ਤੋਂ ਸੰਕੋਚ ਦਾ ਅਨੁਭਵ ਕਰਨ ਲੱਗਾ। ਮਾਤਾ ਵੱਲੋਂ ਮਾਲਿਸ਼ ਕਰਵਾਉਂਣ ਸਮੇਂ ਉਹ ਆਪਣੀ ਬਾਲ—ਸੁਲਭ ਚੰਚਲਤਾ ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ। ਕੁਝ ਦਿਨਾਂ ਮਗਰੋਂ ਜਦ ਤਨਿਸ਼ਕ ਨੇ ਦੇਖਿਆ ਕਿ ਉਸਦੇ ਪੇਟ ਤੋਂ ਥਲੜੇ ਹਿੱਸੇ ਵਿੱਚ ਪੱਟਾਂ ਵਿਚਕਾਰ ਹਲਕੇ—ਹਲਕੇ ਰੇਸ਼ੇ ਜਿਹੇ ਉੱਗ ਰਹੇ ਹਨ ਤਾਂ ਉਹ ਅਸਚਰਜ਼ ਨਾਲ ਹੱਥ ਲਾ—ਲਾ ਕੇ ਦੇਖਦਾ। ਹੁਣ ਉਹ ਮਾਲਿਸ਼ ਕਰਵਾਉਂਦਾ ਵੀ ਵਾਲਾਂ ਉੱਪਰ ਆਪਣੀਆਂ ਹਥੇਲੀਆਂ ਰੱਖ ਢੱਕਣ ਦੀ ਕਿਰਿਆ ਕਰ ਮਾਂ ਨੂੰ ਦੱਬੀ ਆਵਾਜ਼ ਵਿੱਚ ਆਖਦਾ—ਤੁਸੀਂ ਰਹਿਣ ਦਿਓ, ਮੈਂ ਆਪੇ ਕਰ ਲਵਾਂਗਾ। ਮਾਂ ਮੁਸ਼ਕਰੀਆਂ ਵਿੱਚ ਹੱਸਦੀ ਤੇ ਆਪਣੀਆਂ ਤੇਲ ਸਣੀਆਂ ਹਥੇਲੀਆਂ ਹਟਾ ਲੈਂਦੀ। ਇਕ ਦਿਨ ਉਸਦੀ ਮਾਲਿਸ਼ ਕਰਦਿਆਂ ਪਿੰਡ ਦੀਆਂ ਕੁਝ ਔਰਤਾਂ ਤੇ ਬੱਚੇ ਉੱਥੇ ਆ ਗਏ ਤੇ ਮਾਂ ਨਾਲ ਗੱਪਾਂ ਮਾਰਨ ਲਗੇ। ਤਨਿਸ਼ਕ ਨੇ ਸ਼ਰਮ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਮਨ ਵਿੱਚ ਉਨ੍ਹਾਂ ਦੇ ਵਾਪਸ ਜਾਣ ਦਾ ਇੰਤਜ਼ਾਰ ਕਰਨ ਲੱਗਾ। ਬੰਦ ਅੱਖਾਂ ਵਿਚ ਵੀ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਸਾਰੇ ਬੱਚੇ ਉਸਦੇ ਪੇਟ ਤੇ ਉੱਗੇ ਵਾਲਾਂ ਵਲ ਹੀ ਘੂਰ ਰਹੇ ਹੋਣ। ਹੁਣ ਉਹ ਵਾਰ—ਵਾਰ ਉੱਥੇ ਆਪਣੇ ਹੱਥ ਰੱਖ ਕੇ ਲੋਕਾਂ ਦਾ ਹੋਰ ਧਿਆਨ ਆਪਣੇ ਵਲ ਨਹੀਂ ਸੀ ਖਿੱਚਣਾ ਚਾਹੁੰਦਾ। ਸੋ ਚੁੱਪ—ਚਾਪ ਆਪਣੀਆਂ ਹਥੇਲੀਆਂ ਸਮੇਟੇ ਸੰਕੋਚ ਨਾਲ ਲੇਟਿਆ ਰਿਹਾ। ਸਾਰੇ ਸ਼ਰੀਰ ਦਾ ਤਨਾਓ ਜਿਵੇਂ ਉਸਦੇ ਦੋਹਾਂ ਪੈਰਾ ਵਿਚ ਆਕੇ ਉੱਥੇ ਹੀ ਇਕੱਠਾ ਹੋ ਗਿਆ ਸੀ। ਔਖੇ—ਸੌਖੇ ਉਸਨੇ ਔਰਤਾਂ ਦੇ ਜਾਣ ਤਕ ਦਾ ਸਮਾਂ ਕੱਟ ਲਿਆ। ਉਸਨੇ ਮਨ ਹੀ ਮਨ ਇਹ ਫੈਸਲਾ ਕਰ ਲਿਆ ਕਿ ਹੁਣ ਉਹ ਮਾਂ ਨੂੰ ਇਹ ਕਹਿ ਕੇ ਮਨਾ ਕਰ ਦੇਵੇਗਾ ਕਿ ਉਹ ਆਪਣੇ ਬਦਨ ਦੀ ਮਾਲਿਸ਼ ਆਪੇ ਕਰ ਲਿਆ ਕਰੇਗਾ। ਜਦੋਂ ਉਹ ਇਕੱਲ ਵਿਚ ਨਹਾਉਣ ਲਈ ਤਾਲਾਬ ਤੇ ਜਾਇਆ ਕਰੇਗਾ। ਉਸ ਦਿਨ ਦੀ ਇਸ ਘਟਨਾ ਨੂੰ ਤਨਿਸ਼ਕ ਅੱਜ ਤੀਕ ਵੀ ਭੁੱਲ ਨਹੀਂ ਸੀ ਸਕਿਆ।

ਉਸਨੂੰ ਸਭ ਤੋਂ ਮਜ਼ੇਦਾਰ ਗੱਲ ਇਹ ਲੱਗਦੀ ਕਿ ਉਸਦੀ ਮਾਂ ਉਸਦੀ ਮਾਲਿਸ਼ ਕਰਦੇ ਸਮੇਂ ਆਪਣੀਆਂ ਥਿਰਕਦੀਆਂ ਉਂਗਲੀਆਂ ਨਾਲ ਉਸਦੀ ਛਾਤੀ ਅਤੇ ਦੋਹਾਂ ਪੱਟਾਂ ਵਿਚਾਲੇ ਇਕ ਖਾਸ ਅੰਦਾਜ਼ ਨਾਲ ਕੁਤਕਤਾਰੀਆਂ ਕਰਦੀ ਸੀ। ਅਜਿਹਾ ਕਰਦੇ ਸਮੇਂ ਮਾਂ ਆਪਣੇ ਮੂੰਹ ਵਿੱਚ ਕੁਝ ਗੁਣਗੁਣਾਉਂਦੀ ਰਹਿੰਦੀ ਤੇ ਆਪਣੀਆਂ ਉਂਗਲਾਂ ਘੁਮਾ ਕੇ ਉਸਦੇ ਗੁਦਗੁਦੀ ਕਰਦੀ ਰਹਿੰਦੀ। ਇਹ ਇਕ ਖਾਸ ਖੁਸ਼ੀ ਨਾਲ ਲੋਟਪੋਟ ਹੋ ਜਾਂਦਾ। ਭੇਦ ਭਰਿਆ ਐਸਾ ਹਾਸਾ ਨਿਕਲਦਾ ਕਿ ਇਸਦਾ ਸਾਰਾ ਚਿਹਰਾ ਲਾਲ ਪੈ ਜਾਂਦਾ। ਮਾਤਾ ਵੀ ਇਸਨੂੰ ਇਸ ਹਾਲਤ ਵਿਚ ਕਿਲਕਦਾ—ਖਿਲਕਦਾ ਦੇਖ ਕੇ ਅੰਦਰੋ—ਅੰਦਰ ਖੁਸ਼ੀ ਨਾਲ ਦੋਹਰੀ ਹੋ ਜਾਂਦੀ। ਉਸਸਮੇਂ ਦੀ ਭੇਦ—ਭਰੀ ਹਾਸੀ ਨੂੰ ਤਨਿਸ਼ਕ ਕਦੇ ਨਹੀਂ ਸੀ ਭੁੱਲ ਸਕਿਆ। ਅੱਜ ਜਦ ਕਦੇ ਇਕੱਲਾ ਬੈਠ ਉਨ੍ਹਾਂ ਉਂਗਲਾਂ ਦੀ ਥਿਰਕਣ ਅਨੁਭਵ ਕਰਦਾ ਹੈ ਤਾਂ ਆਪਣੇ ਬਦਨ ਤੇ ਗੁਦਗੁਦੀ ਮਹਿਸੂਸ ਕਰਕੇ ਬੈਠ—ਬੈਠਾ ਮੁਸ਼ਕਰੀਆਂ ਵਿੱਚ ਹੱਸ ਲੈਂਦਾ ਹੈ। ਪਤਾ ਨਹੀਂ ਅਜਿਹਾ ਕੀ ਜਾਦੂ ਸੀ ਉਸ ਦੀ ਮਾਤਾ ਦੀਆਂ ਉਂਗਲਾਂ ਵਿਚ ਜੋ ਉਸਦੇ ਸਰੀਰ ਦੀ ਥਕਾਵਟ ਅਤੇ ਸੋਚ ਨੂੰ ਦੂਰ ਕਰਕੇ ਭੀਤਰੀ ਮਨ ਨੂੰ ਨਰੋਆ ਬਣਾ ਦਿੰਦਾ ਸੀ।

ਅੱਜ ਵੀ ਤਨਿਸ਼ਕ ਕਦੇ—ਕਦੇ ਉਂਗਲੀਆਂ ਦੀ ਉਸ ਕੰਪਣ ਨੂੰ ਆਪਣੇ ਸ਼ਰੀਰ ਤੇ ਅਜਮਾ ਕੇ ਕੱਲਾ ਬੈਠਾ ਸਿਹਰਣ ਨਾਲ ਭਰ ਜਾਂਦਾ ਹੈ। ਉਸਨੂੰ ਲੱਗਦਾ ਕਿ ਮਾਂ ਦੀਆਂ ਉਂਗਲਾਂ ਨੇ ਇਹ ਗੁਦਗੁਦੀ ਵਾਲੀ ਥਿਰਕਨ ਉਸਦੀਆਂ ਆਪਣੀਆਂ ਉਂਗਲੀਆਂ ਨੂੰ ਵੀ ਸਿਖਲਾ ਦਿੱਤੀ ਹੈ। ਜਿਸ ਨਾਲ ਉਸਦੇ ਲਈ ਸੰਸਾਰ ਦਾ ਇਕ ਅਜੀਬ ਦਰਵਾਜ਼ਾ ਖੁੱਲ ਗਿਆ ਹੈ।

ਪਿਤਾ ਦੇ ਉਸ ਤਾਈਵਾਨੀ ਇਸਤ੍ਰੀ ਨਾਲ ਚਲੇ ਜਾਣ ਉਪਰੰਤ ਕੁਝ ਦਿਨ ਤੱਕ ਤਨਿਸ਼ਕ ਦੇ ਮਨ ਦਾ ਬੂਟਾ ਮੁਰਝਾਇਆ ਰਿਹਾ। ਉਸਦੇ ਸਾਰੇ ਸੁਖ ਪੰਖੇਰੂ ਹੋ ਗਏ ਸਨ। ਪਿਤਾ ਦੇ ਬਦਲੇ ਉਹ ਆਪ ਜਦ ਫਾਰਮ ਹਾਊਸ ਜਾ ਕੇ ਘੋੜਿਆਂ ਦੀ ਦੇਖ—ਭਾਲ ਕਰਨ ਲੱਗਾ ਤਾਂ ਘੋੜੇ ਵੀ ਪਹਿਲਾਂ ਵਾਂਗ ਠੰਡਕ ਦਾ ਅਨੁਭਵ ਕਰਦੇ। ਕਾਲੇ ਘੋੜੇ ਨੇ ਵੀ ਹੁਣ ਕਦੇ ਆਪਣਾ ਲਿੰਗ ਨਹੀਂ ਸੀ ਲਮਕਾਇਆ। ਤਨਿਸ਼ਕ ਵੀ ਇਕ ਖਾਨਾਪੂਰਤੀ ਕਰਕੇ ਫਾਰਮ ਹਾਊਸ ਤੋਂ ਵਾਪਸ ਪਰਤ ਆਉਂਦਾ। ਹੁਣ ਸਭ ਕੁਝ ਆਪਣੇ ਆਪ ਵਿਚ ਸਿਮਟ ਕੇ ਰਹਿ ਗਿਆ ਸੀ।

ਹੁਣ ਉਸਨੇ ਆਪਣੀ ਮਾਤਾ ਨੂੰ ਵੀ ਮਿਹਨਤ—ਮਜ਼ੂਰੀ ਭਰੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਸੀ ਤੇ ਆਪਣੇ ਸ਼ਰੀਰ ਦੀ ਦੇਖਭਾਲ ਕਰਨ ਲਈ ਵੀ ਉਸਨੇ ਕਦੇ ਮਨੋਂ ਦਿਲਚਸਪੀ ਨਹੀਂ ਸੀ ਲੀਤੀ। ਬਾਅਦ ਵਿਚ ਤਾਂ ਤਨਿਸ਼ਕ ਦਾ ਆਪਣਾ ਮਨ ਵੀ ਪਿੰਡ ਤੋਂ ਉਚਾਟ ਹੋ ਗਿਆ ਸੀ ਤੇ ਆਪਣੇ ਦੇਸ਼ ਤੋਂ ਵੀ। ਮਾਤਾ ਆਸਾਨਿਕਾ ਨੂੰ ਇਕ ਅਜ਼ਨਬੀ ਨਾਲ ਨਜ਼ਦੀਕੀਆਂ ਵਧਾਉਂਦੀ ਨੂੰ ਦੇਖ ਕੇ ਤਾਂ ਉਸਦਾ ਦਿਲ ਬੁਝ ਚੁੱਕਾ ਸੀ। ਉਸਦੇ ਜ਼ਹਿਨ ਵਿੱਚ ਇਹ ਖ਼ਦਸ਼ਾ ਸਦਾ ਲਈ ਆ ਬੈਠ ਚੁੱਕਾ ਸੀ ਕਿ ਇੱਕ ਨਾ ਇੱਕ ਦਿਨ ਉਸਦੀ ਮਾਂ ਉਸਨੂੰ ਛੱਡ ਕੇ ਕਿਸੇ ਰੰਗੀਨ ਦੁਨੀਆਂ ਵਿਚ ਚਲੀ ਜਾਵੇਗੀ। ਅਜਿਹੀ ਦੁਨੀਆਂ ਜਿਸ ਵਿਚ ਤਨਿਸ਼ਕ ਦੀ ਖ਼ਾਤਿਰ ਸਿਰਫ ਤੇ ਸਿਰਫ ਕੁਝ ਹਾਸ਼ੀਏ ਹੀ ਬਚ ਰਹਿਣਗੇ।

ਤਨਿਸ਼ਕ ਫਿਰ ਇਕੱਲਾ ਹੀ ਰਹਿ ਗਿਆ ਸਿਰਫ਼ ਇਕੱਲਾ। ਉਸ ਦਾ ਅੰਕਲ ਕਮਰੇ ਵਿਚ ਪਰਤਦਾ ਤਾਂ ਤਨਿਸ਼ਕ ਵੀ ਜਿਵੇਂ ਕਿਸੇ ਦੂਸਰੀ ਦੁਨੀਆਂ ਤੋਂ ਵਾਪਸ ਆ ਬੈਠਦਾ, ਅਤੇ ਫਿਰ ਸਭ ਭੁੱਲ—ਭੁਲਾ ਜਾਂਦਾ। ਉਸਨੂੰ ਇੰਵ ਲੱਗਦਾ ਜਿਵੇਂ ਕਿ ਉਸਦਾ ਪਿਤਾ ਉਸਨੂੰ ਮੁੜ ਆ ਮਿਲਿਆ ਹੋਵੇ। ਮਸਰੂ ਓੱਸੇ ਵੀ ਆਪਣੇ ਕੰਮ ਤੋਂ ਵਾਪਸ ਪਰਤ ਕੇ ਆਪਣੇ ਇਕੱਲੇ ਸਾਥੀ ਨੂੰ ਪਾਕੇ ਜਿਵੇਂ ਪਰਿਵਾਰ ਵਿਚ ਆ ਜਾਂਦਾ ਤੇ ਆਪਣੀ ਸਾਰੀ ਥਕਾਵਟ ਭੁੱਲ ਜਾਂਦਾ। ਫੇਰ ਦੋਵੇਂ ਰੋਟੀ—ਪਾਣੀ ਦੇ ਜੁਗਾੜ ਵਿਚ ਰੁਝ ਜਾਂਦੇ।

Rate & Review

Prabodh Kumar Govil